ਕੇਂਦਰ ਦੀ ਭਾਜਪਾ ਸਰਕਾਰ 100 ਦਿਨ ਦਾ ਕੰਮ ਕਾਜ ਪੂਰੀ ਤਰਾਂ ਨਾਲ ਨਿਰਾਸ਼ਾਜਨਕ ਰਿਹਾ – ਰਾਜਾ

RNI NEWS :- ਕੇਂਦਰ ਦੀ ਭਾਜਪਾ ਸਰਕਾਰ 100 ਦਿਨ ਦਾ ਕੰਮ ਕਾਜ ਪੂਰੀ ਤਰਾਂ ਨਾਲ ਨਿਰਾਸ਼ਾਜਨਕ ਰਿਹਾ – ਰਾਜਾ

Jalandhar :- Jaskirat Raja

ਰਾਜਾ ਹਿਉਮਨ ਰਾਇਟਸ ਪਰੋਟੈਕਸ਼ਨ ਦੇ ਰਾਸਟਰੀ ਪ੍ਰਧਾਨ ਰਾਜਾ ਨੇ ਕਿਹਾ ਕਿ ਦੇਸ਼ ਵਿਚ ਆਉਣ ਵਾਲਾ ਸਮਾਂ ਕਾਗਰਸ਼ ਦਾ ਹੈ ਉਹਨਾ ਨੇ ਕਿਹਾ ਕਿ ਦੂਜੀ ਵਾਰ ਸਤਾ ਵਿਚ ਅਾੲੀ ਕੇਂਦਰ ਦੀ ਭਾਜਪਾ ਸਰਕਾਰ ਨੇ ਕੋਈ ਵਿਸ਼ੇਸ਼ ਕੰਮ ਨਹੀ ਕੀਤਾ ਜਿਸ ਦੇ ਨਾਲ ਦੇਸ਼ ਅਤੇ ਦੇਸ਼ ਦੀ ਜਨਤਾ ਦਾ ਭਲਾ ਹੋਇਆ ਹੋਵੇ । ਇਹ ਗਲਾਂ ਉਹਨਾ ਨੇ ਆਏ ਹੋਏ ਆਪਣੇ ਆਗੂਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ 100 ਦਿਨ ਦਾ ਕੰਮ ਕਾਜ ਪੂਰੀ ਤਰਾਂ ਨਾਲ ਨਿਰਾਸ਼ਾਜਨਕ ਰਿਹਾ ਹੈ। ਦੇਸ਼ ਬੇਰੋਜਗਾਰੀ ਅਤੇ ਭ੍ਰਿਸ਼ਟਾਚਾਰ ਆਦਿ ਅਨੇਕ ਪਰੇਸ਼ਾਨਿਆ ਨਾਲ ਝੂਜ ਰਿਹਾ ਹੈ । ਰਾਜਾ ਨੇ ਵਪਾਰੀਆਂ ਦੀਅਾਂ ਸਮਸਿਆਵਾਂ ਨੂੰ ਲੇ ਕੇ ਕਿਹਾ ਕਿ ਉਹਨਾਂ ਦੇ ਹਿਤ ਦੇ ਲਈ ਸ਼ੰਘਰਸ਼ ਕੀਤਾ ਜਾਵੇਗਾ ਅਜ ਦੇਸ਼ ਦੇ ਵਪਾਰੀਆਂ ਨੂੰ ਅਲਗ ਅਲਗ ਪਰੇਸਾਨਿਆ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਉਹਨਾਂ ਦੇ ਸਾਹਮਣੇ ਰੋਜੀ ਰੋਟੀ ਕਮਾਉਣ ਦਾ ਬੜਾ ਵਡਾ ਸੰਕਟ ਖੜਾ ਹੋ ਗਿਆ ਹੈ  ਉਹਣਾ ਨੇ ਕਿਹਾ ਕਿ ਆਉਣ ਵਾਲੇ ਸਮੇ ਵਿਚ ਕਾਗਰਸ਼ ਸਰਕਾਰ ਸ਼ੰਘਰਸ਼ ਕਰੇਗੀ।

Leave a Reply

Your email address will not be published. Required fields are marked *