ਪਿੰਡ ਮਿੱਠੜਾ, ਹੈਡ ਟੀਚਰ ਸ੍ਰੀਮਤੀ ਬਲਵਿੰਦਰ ਕੌਰ ਦੇ ਸੇਵਾ ਮੁੱਕਤ ਹੋਣ ਤੇ ਵਿਦਾਇਗੀ ਸਮਾਰੋਹ ਕਰਵਾਇਆ


ਨੂਰਮਹਿਲ :- ਅਵਤਾਰ ਚੰਦ

RNI NEWS :- ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਜਲੰਧਰ ਦੇ ਸਹਾਇਕ ਸਕੱਤਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਿੱਠੜਾ ਬਲਾਕ ਗੁਰਾਇਆ ਬੰਨ ਦੇ ਹੈੱਡ ਟੀਚਰ ਸ੍ਰੀਮਤੀ ਬਲਵਿੰਦਰ ਕੌਰ ਦੇ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋਣ ਤੇ ਉਨ੍ਹਾਂ ਦਾਵਿਦਿਆਗੀ ਅਤੇ ਸਨਮਾਨ ਸਮਾਰੋਹ ਪਿੰਡ ਮਿੱਲਰਾਂ ਵਿਖੇ ਆਯੋਜਿਤ ਕੀਤਾ ਗਿਆ ਮਿੱਠੜਾ ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਮੁਖੀ ਰਤਨ ਸਿੰਘ ਸੈਂਟਰ ਹੈਡ ਟੀਚਰ ਜਸਵੀਰ ਸਿੰਘਬੀ ਐੱਮ ਟੀ ਹਰਪ੍ਰੀਤ ਸਿੰਘ ਅਤੇ ਪੀ ਐੱਸ ਐੱਸ ਐੱਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਸਾਂਝੇ ਤੌਰ ਤੇ ਕੀਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਕਰਨੈਲ ਸਿੰਘ ਸਾਬਕਾ ਬੀ ਪੀ ਈ ਓ ਕਮਲਜੀਤ ਸਿੰਘ ਸਰਪੰਚ ਸੈਦੋਵਾਲ ਮਾਸਟਰ ਅਜਮੇਰ ਸਿੰਘ ਨੱਥੇਵਾਲ ਅਤੇਸਾਬਕਾ ਬੀ ਪੀ ਈ ਓ ਕਮਲਜੀਤ ਸਿੰਘ ਸਰਪੰਚ ਸੈਦੋਵਾਲ ਅਤੇ ਕਸ਼ਮੀਰ ਰੱਤੂ ਵਿਹੜਾ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਕੌਰ ਬਾਸੀ ਨੇ ਗੁਰਵਿੰਦਰ ਕੌਰ ਦੇ ਸੰਘਰਸ਼ਮਈ ਜੀਵਨਉਨ੍ਹਾਂ ਦੇ ਮਿਲਾਪੜੇ ਸੁਭਾਅ ਅਤੇ ਸਿੱਖਿਆ ਵਿਭਾਗ ਵਿਚ ਕੀਤੇ ਕੰਮਾਂ ਦੀ ਪ੍ਰਸ਼ੰਸਾਕਰਦੇ ਹਾਂ ਉਨ੍ਹਾਂ ਦੁਆਰਾ ਮੁਲਾਜ਼ਮਾਂ ਅਤੇ ਟਰੇਡ ਯੂਨੀਅਨਵਿੱਚ ਪਾਏ ਯੋਗਦਾਨ ਦੀ ਵੀ ਚਰਚਾ ਕੀਤੀਉਨ੍ਹਾਂ ਦੇ ਸਨਮਾਨ ਵਿਚ ਸਨਮਾਨ ਪੱਤਰ ਮੈਡਮ ਪ੍ਰਿਤਪਾਲ ਕੌਰ ਨੇ ਪੜ੍ਹਿਆਸਟੇਜ ਦੀ ਕਾਰਵਾਈ ਪੀ ਐਸ ਐਸ ਐਫ ਦੇ ਜ਼ਿਲ੍ਹਾ ਸਕੱਤਰ ਨਿਰਮੋਲਕ ਸਿੰਘ ਹੀਰਾਨੇ ਬਾਖੂਬੀ ਨਾਲ ਨਿਭਾਈ ਇਸ ਮੌਕੇ ਸਾਬਕਾ ਬੀ ਪੀ ਈ ਓ ਬੁੱਧ ਰਾਮ ਐੱਸ ਐੱਮ ਸੀ ਦੇ ਚੇਅਰਮੈਨ ਸਿਮਰਜੀਤ ਕੌਰ ਪੀ ਐੱਸ ਐੱਸ ਐੱਫ ਦੇ ਜ਼ਿਲ੍ਹਾ ਕੈਸ਼ੀਅਰ ਕੁਲਦੀਪ ਸਿੰਘ ਕੌੜਾਬਲਾਕ ਪ੍ਰਧਾਨ ਕੁਲਵੰਤ ਰੁੜਕਾ ਤਾਰਾ ਸਿੰਘ ਗੁਰਾਇਆ ਜੀ ਟੀ ਯੂ ਦੇ ਬਲਾਕ ਪ੍ਰਧਾਨ ਬੂਟਾ ਰਾਮ ਅਕਲਪੁਰ ਸਕੱਤਰ ਜਗਜੀਤ ਸਿੰਘਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਜ਼ਿਲ੍ਹਾ ਸਕੱਤਰ ਸ੍ਰੀ ਸੁਰਿੰਦਰ ਕੌਰ ਸਹੋਤਾਸੀ ਐੱਚ ਟੀ ਹੀਰਾਲਾਲ ਕੁਲਵਿੰਦਰ ਰਾਮ ਨੂੰ ਚਰਜੀਤ ਸਿੰਘ ਜਸਕਰਨ ਸਿੰਘਮੈਡਮ ਇੰਦਰਜੀਤ ਕੌਰ ਮੈਡਮ ਸੰਜੂ ਮੈਡਮ ਨਿਸ਼ਾ ਮੈਡਮ ਦੀਪਮਾਲਾਮੈਡਮ ਰਜਨੀ ਅਤੇ ਦਰਸ਼ਨ ਰਾਮ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਸ੍ਰੀਮਤੀ ਬਲਵਿੰਦਰ ਕੌਰ ਨੂੰ ਵੱਖ ਵੱਖ ਜਥੇਬੰਦੀਆਂ ਗੌਰਮਿੰਟ ਟੀਚਰਜ਼ ਯੂਨੀਅਨ ਪੀਐੱਸਐੱਸ ਸਕੂਲ ਕਮੇਟੀਆਂ ਸਕੂਲ ਅਧਿਆਪਕਾਂ ਅਤੇ ਰਿਸ਼ਤੇਦਾਰ ਸੱਜਣਾਂ ਮਿੱਤਰਾਂ ਵੱਲੋਂ ਮੋਮੈਂਟੋਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਮੁਖੀ ਰਤਨ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ

Leave a Reply

Your email address will not be published. Required fields are marked *