ਪੱਤਰਕਾਰ ਰੈਬੀ ਭਾਟੀਆ ਨੂੰ ਸਦਮਾ ਮਾਤਾ ਦਾ ਹੋਇਆ ਦਿਹਾਂਤ


ਨਕੋਦਰ :- ਸੁਖਵਿੰਦਰ ਸੌਹਲ ਚੀਫ ਐਡੀਟਰ ਬਲਜੀਤ ਕੌਰ ਸਬ ਐਡੀਟਰ

RNI NEWS :- ਪੱਤਰਕਾਰ ਰੈਬੀ ਭਾਟੀਆ ਦੀ ਮਾਤਾ ਸੁਰਿੰਦਰ ਕੌਰ ਜੀ ਦਾ ਕੱਲ੍ਹ 6/11/2019 11 ਵਜੇ ਦਿਹਾਂਤ ਹੋ ਗਿਆ ਹੈ ਜਿਸ ਨਾਲ ਭਾਟੀਆ ਪਰਿਵਾਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਆਰਐੱਨਆਈ ਨਿਊਜ਼ ਇੰਟਰਨੈਸ਼ਨਲ ਇਸ ਦੁੱਖ ਦੀ ਘੜੀ ਵਿੱਚ ਭਾਟੀਆ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਗੁਰ ਨਾਨਕ ਪਾਤਸ਼ਾਹ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕਰਦਾ ਹੈ ਮਾਤਾ ਸੁਰਿੰਦਰ ਕੌਰ ਜੀ ਦਾ ਅੰਤਿਮ ਸੰਸਕਾਰ ਕੱਲ੍ਹ 11 ਵਜੇ ਖੱਦਰ ਭੰਡਾਰ ਬੈਕਸਾਈਡ ਬਾਪੂ ਲਾਲ ਬਾਦਸ਼ਾਹ ਨਕੋਦਰ ਵਿਖੇ ਕੀਤਾ ਜਾਵੇਗਾ

Leave a Reply

Your email address will not be published. Required fields are marked *