RAMGARHIA NEWS-ਮਸਤ ਵਲੀ ਸਰਕਾਰ ਦਾਨੇਵਾਲ ਦਾ ਸਾਲਾਨਾ ਮੇਲਾ ਮੁਲਤਵੀ


RAMGARHIA NEWS-ਮਸਤ ਵਲੀ ਸਰਕਾਰ ਦਾਨੇਵਾਲ ਦਾ ਸਾਲਾਨਾ ਮੇਲਾ ਮੁਲਤਵੀ

ਮਹਿਤਪੁਰ 26 ਜੂਨ ਸੁਰਿੰਦਰ ਛਾਬੜਾ/ਸੁਖਵਿੰਦਰ ਸੋਹਲ

ਵਿਸ਼ਵ ਪ੍ਰਸਿਧ ਦਰਬਾਰ ਹਜਰਤ ਰਹਿਮਤਤੁਲਾ ਸਰਕਾਰ ਪਿੰਡ ਦਾਨੇਵਾਲ਼ ਦਾ ਸਲਾਨਾ ਮੇਲਾ ਜੋ 4-5 ਜੁਲਾੲੀ ਨੂੰ ਹੋਣਾ ਸੀ ਕਰੋਨਾ ਵਾੲਿਰਸ ਮਹਾਂਮਾਰੀ ਕਾਰਨ ਮੁਲਤਵੀ ਕੀਤਾ ਗਿਅਾ ਹੈ ੲਿਸਦੀ ਜਾਣਕਾਰੀ ਪ੍ਰਧਾਨ ਸੁਰਜੀਤ ਸਿੰਘ ਨੇ ਦਿਤੀ

Leave a Reply

Your email address will not be published. Required fields are marked *