RNI NEWS-ਕਿਸਾਨ ਸਾਡੀ ਰੀੜ ਦੀ ਹੱਡੀ ਹਨ ਅਸੀ ਇਨਾੁਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ – ਜਥੇ. ਹਰਭਜਨ ਸਿੰਘ ਜਹਾਂਗੀਰ


RNI NEWS-ਕਿਸਾਨ ਸਾਡੀ ਰੀੜ ਦੀ ਹੱਡੀ ਹਨ ਅਸੀ ਇਨਾੁਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ – ਜਥੇ. ਹਰਭਜਨ ਸਿੰਘ ਜਹਾਂਗੀਰ

ਮੱਲੀਆ ਕਲਾਂ (ਆਗਿਆਕਾਰ ਸਿੰਘ ਅੌਜਲਾ)

ਅੱਜ ਇੱਥੇ ਪ੍ੈੱਸ ਨਾਲ ਗੱਲਬਾਤ ਕਰਦਿਆ ਹੋਇਆ ਜਥੇਦਾਰ ਹਰਭਜਨ ਸਿੰਘ ਜਹਾਂਗੀਰ,ਬਲਦੇਵ ਸਿੰਘ ਅੌਜਲਾ,ਦਾਤਾਰ ਸਿੰਘ ਸ਼ੇਰਗਿੱਲ ਨੇ ਸਾਂਜੇ ਬਿਆਨ ਰਾਹੀ ਕਿਹਾ ਹੈ ਕਿ ਕਿਸਾਨ ਸਾਡੀ ਰੀੜ ਦੀ ਹੱਡੀ ਹਨ ਅਸੀ ਇਨਾੁਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਇਹ ਸਾਡਾ ਧਰਮ ਤੇ ਕਰਮ ਹੈ ਅਸੀ ਖੁਦ ਵੀ ਕਿਸਾਨ ਕਿੱਤੇ ਨਾਲ ਜੁੜੇ ਹਾਂ ਜਥੇਦਾਰ ਹਰਭਜਨ ਸਿੰਘ ਜਹਾਂਗੀਰ ਨੇ ਸੁਖਬੀਰ ਸਿੰਘ ਬਾਦਲ ਪ੍ਧਾਨ ਸ਼੍ੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਹੈ ਕਿ ਜੋ ਕਿਸਾਨ ਜਥੇਬੰਦੀਆ ਵਲੋਂ 25ਸਤੰਬਰ ਨੂੰ ਪੰਜਾਬ ਬੰਦ ਦਾ ਅੈਲਾਨ ਕੀਤਾ ਹੈ ਅਸੀ ਇਸ ਗੱਲ ਨਾਲ ਸਹਿਮਤੀ ਪ੍ਗਟ ਕਰਦੇ ਹਾਂ ਅਤੇ ਖੇਤੀ ਆਰਡੀਨੈੱਸ ਖਿਲਾਫ ਹੋਈ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਹੈ ਜੋ ਕਿ 25ਸਤੰਬਰ ਨੂੰ ਪੰਜਾਬ ਭਰ ਚ ਸਾਰੇ ਕਾਰੋਬਾਰ ਸਮੇਤ ਸੜਕੀ ਤੇ ਰੇਲ ਆਵਾਜਾਈ ਮੁਕੰਮਲ ਬੰਦ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਨੂੰ ਕਾਮਯਾਬ ਕਰਨ ਲਈ ਪੰਜਾਬ ਦੀਆ ਸਾਰੀਆ ਕਿਸਾਨ ਜਥੇਬੰਦੀਆ ਨਾਲ ਅਸੀ ਵੀ ਪੂਰਾ ਸਾਥ ਦੇਵਾਂਗਾ ਅਤੇ ਅਸੀ ਪਾਰਟੀ ਪ੍ਧਾਨ ਸ਼ੋ੍ਮਣੀ ਅਕਾਲੀ ਦਲ ਦੇ ਨਾਲ ਹਾਂ ਅਕਾਲੀ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਜੋ ਜੰਮੂ ਕਸ਼ਮੀਰ ਪੰਜਾਬ ਦੇ ਲੰਬੇ ਇਤਿਹਾਸਿਕ ਦਾ ਹਵਾਲਾ ਦਿੰਦਿਆ ਕਿਹਾ ਕਿ ਕੇਂਦਰ ਸ਼ਾਸਤ ਪ੍ਦੇਸ਼ ਚ ਪੰਜਾਬੀ ਦੀ ਅਹਿਮੀਅਤ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਤੋਂ ਜੰਮੂ ਕਸ਼ਮੀਰ ਚ ਪੰਜਾਬੀ ਭਾਸ਼ਾ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੰਦਿਆ ਅਪੀਲ ਕੀਤੀ ਕਿ ਪ੍ਧਾਨ ਮੰਤਰੀ ਸ਼੍ੀ ਨਰਿੰਦਰ ਮੋਦੀ ਜੀ ਇਸ ਮਸਲੇ ਨੂੰ ਜੋ ਕਿ ਪੰਜਾਬੀ ਨੂੰ ਵੀ ਜੰਮੂ ਕਸ਼ਮੀਰ ਦੀਆ ਅਧਿਕਾਰਤਾ ਭਸ਼ਾਵਾ ਚ ਸ਼ਾਮਿਲ ਕੀਤਾ ਜਾਵੇ ਇਸ ਮੁੱਦੇ ਨੂੰ ਪਾਰਟੀ ਪ੍ਧਾਨ ਸਃਸੁਖਬੀਰ ਸਿੰਘ ਬਾਦਲ ਵੀ ਉਠਾ ਚੁੱਕੇ ਹਨ ਇਸ ਮੌਕੇ ਤੇ ਹਾਜਰ ਭਾਈ ਦਲਬੀਰ ਸਿੰਘ,ਹਰਜਿੰਦਰ ਸਿੰਘ ਜਹਾਂਗੀਰ,ਲਖਵਿੰਦਰ ਸਿੰਘ ਲੱਖਾ,ਨਿਰਮਲ ਸਿੰਘ ਬਾਬਾ,ਸਵਰਣ ਸਿੰਘ ਗਿੱਲ ਆਦਿ ਹਾਜ਼ਿਰ ਸਨ

Leave a Reply

Your email address will not be published. Required fields are marked *