Breaking news :- ਸ਼ਾਹਕੋਟ ਇਲਾਕੇ ਵਿੱਚ ਸਥਾਪਿਤ ਕੀਤੇ ਗਏ ਸਾਰੇ ਸੈਂਟਰਾਂ ਦੀ ਐਸਡੀਐਮ ਸ਼ਾਹਕੋਟ ਡਾ ਚਾਰੂਮਿਤਾ ਵੱਲੋਂ ਚੈਕਿੰਗ

RNI NEWS :- ਸ਼ਾਹਕੋਟ ਇਲਾਕੇ ਵਿੱਚ ਸਥਾਪਿਤ ਕੀਤੇ ਗਏ ਸਾਰੇ ਸੈਂਟਰਾਂ ਦੀ ਐਸਡੀਐਮ ਸ਼ਾਹਕੋਟ ਡਾ ਚਾਰੂਮਿਤਾ ਵੱਲੋਂ ਚੈਕਿੰਗ

RNI NEWS INTERNATIONAL                 :- ਤੋਂ ਏਐੱਸ ਅਰੋੜਾ ਅਤੇ ਸਾਬੀ ਸ਼ਾਹਕੋਟ ਦੀ ਵਿਸ਼ੇਸ਼ ਰਿਪੋਰਟ

ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਡੀ ਸੀ ਜਲੰਧਰ ਸ੍ਰੀ ਵਰਿੰਦਰ ਸ਼ਰਮਾ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਸ਼ਾਹਕੋਟ ਇਲਾਕੇ ਵਿੱਚ ਸਥਾਪਿਤ ਕੀਤੇ ਗਏ ਸਾਰੇ ਸੈਂਟਰਾਂ ਦੀ ਚੈਕਿੰਗ ਐਸਡੀਐਮ ਸ਼ਾਹਕੋਟ ਡਾ ਚਾਰੂਮਿਤਾ ਵੱਲੋਂ ਵੱਲੋਂ ਕੀਤੀ ਗਈ ਇਸ ਮੌਕੇ ਉਨ੍ਹਾਂ ਨਾਲ ਬੀਡੀਓ ਸ਼ਾਹਕੋਟ ਬਾਵਾ ਸਿੰਘ,ਮਨਦੀਪ ਸਿੰਘ ਨਗਰ ਕੌਂਸਲ ਸ਼ਾਹਕੋਟ ਅਤੇ ਉਨ੍ਹਾਂ ਦੀ ਪੂਰੀ ਟੀਮ ਹਾਜ਼ਰ ਸਨ

Leave a Reply

Your email address will not be published. Required fields are marked *