R NEWS-ਇਤਿਹਾਸਕ ਕਸਬਾ ਨੂਰਮਹਿਲ ਦੇ ਥਾਣਾ ਮੁੱਖੀ ਦਾ ਚਾਰਜ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਸੰਭਾਲਿਆ


R NEWS-ਇਤਿਹਾਸਕ ਕਸਬਾ ਨੂਰਮਹਿਲ ਦੇ ਥਾਣਾ ਮੁੱਖੀ ਦਾ ਚਾਰਜ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਸੰਭਾਲਿਆ

ਨੂਰਮਹਿਲ 24 ਨਵੰਬਰ (ਰਾਮ ਮੂਰਤੀ ਕੋਟੀਆ)

ਇਤਿਹਾਸਕ ਕਸਬਾ ਨੂਰਮਹਿਲ ਦੇ ਥਾਣਾ ਮੁੱਖੀ ਦਾ ਚਾਰਜ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਸੰਭਾਲ ਲਿਆ ਹੈੈ ਇਸ ਸੰਬੰਧੀ ਪ੍ਰੈੈਸ ਨਾਲ ਗੱਲਬਾਤ ਕਰਦਿਆਂ ਥਾਣਾ ਮੁੱਖੀ ਨੇ ਕਿਹਾ ਕੇ ਥਾਣੇ ਅੰਦਰ ਇਲਾਕਾ ਨਿਵਾਸੀਆਂ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕੀਤੀ ਜਾਵੇਗੀ ਪੂਰਾ ਤੇ ਅਵਾਮ ਨੂੰ ਇਨਸਾਫ ਮਿਲੇਗਾ ਇਲਾਕੇ ਅੰਦਰ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਵਹੀਕਲਾ ਉਪਰ ਉੱਚੀ ਅਵਾਜ ਵਿੱਚ ਸਪੀਕਰ ਲਗਾਉਣ ਮੋਟਰਸਾਈਕਲ ਤੇ ਪਟਾਕੇ ਵਜਾਉਣ ਤੇ ਹੁਲੜਵਾਜੀ ਕਰਨ ਞਾਲਿਆ ਦੇੇ ਚਲਾਣ ਕੱਟੇ ਜਾਣਗੇ

Leave a Reply

Your email address will not be published. Required fields are marked *