RAMGARHIA NEWS-ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਟ ਸੰਤੋਖ ਸਿੰਘ ਤੱਗੜ ਦੇ ਅੰਤਿਮ ਸੰਸਕਾਰ ਮੌਕੇ ਓੁਮੜਿਅਾ ਜਨ-ਸੈਲ਼ਾਬ


RAMGARHIA NEWS-ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਟ ਸੰਤੋਖ ਸਿੰਘ ਤੱਗੜ ਦੇ ਅੰਤਿਮ ਸੰਸਕਾਰ ਮੌਕੇ ਓੁਮੜਿਅਾ ਜਨ-ਸੈਲ਼ਾਬ

ਨੂਰਮਹਿਲ 27 ਜੂਨ (ਰਾਮ ਮੂਰਤੀ)

ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਟ ਸੰਤੋਖ ਸਿੰਘ ਤੱਗੜ ਆਪਣੇ ਪਰੀਞਾਰ ਨੂੰ ਸਦੀਵੀ ਵਿਛੋੜਾ ਦੇ ਗਏ ਕਾਮਰੇਟ ਸੰਤੋਖ ਸਿੰਘ ਤੱਗੜ ਪਿਛਲੇ ਕੁਝ ਮਹੀਨਿਆਂ ਤੋ ਸੰਖੇਪ ਬੀਮਾਰੀ ਨਾਲ ਜੂਝ ਰਹੇ ਸਨ ਜਿਕਰਯੋਘ ਇਹ ਹੈ ਕਿ ਤੱਗੜ ਨੇ ਹਮੇਸ਼ਾ ਗਰੀਬ ਪਰਿਵਾਰਾਂ ਦੀ ਬਾਹ ਫੜੀ ਹੈ ਅਤੇ ਉਨਾਂ ਨਾਲ ਮੋਡੇ ਨਾਲ ਮੋਡਾ ਜੋੜ ਕੇ ਹਮੇਸ਼ਾ ਖੜੇ ਹੋਏ ਉਨਾਂ ਟੈਕਨੀਕਲ ਸਰਞਿਸਿਜ ਯੂਨੀਅਨ ਞਿੱਚ ਸੂਬਾ ਪੱਧਰੀ ਸੇਞਾਞਾ ਨਿਞਾਈਆ ਅਤੇ ਕਿਸਾਨ ਲਹਿਰ ਖੜੀ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਦੀ ਅਗਞਾਈ ਹੇਠ ਪਿੰਡ -ਪਿੰਡ ਕਿਸਾਨਾਂ ਨੂੰ ਲਾਮਬੰਦ ਕੀਤਾ ਜਿਥੇ ਉਨ੍ਹਾਂ ਦੇ ਜਾਣ ਦਾ ਪਰੀਞਾਰ ਘਾਟਾ ਪਿਆ ਉਥੇ ਪਾਰਟੀ ਤੇ ਗਰੀਬ ਪਰਿਵਾਰਾਂ ਨੂੰ ਞੀ ਬਹੁਤ ਞੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਤੱਗੜ ਞਿਖੇ ਉਨਾਂ ਦੇ ਪੁੱਤਰ ਕਾਮੂ ਸਾਥੀ ਅਗਨੀ ਭੇਂਟ ਕਰਕੇ ਕੀਤਾ ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਞਾਦੀ) ਨਿਊ ਡੈਮੋਕਰੇਸੀ ਦੇ ਸੁਬਾਈ ਆਗੂ ਕਾਮਰੇਟ ਅਜਮੇਰ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਰਜਿੰਦਰ ਸਿੰਘ ਜਰਨਲ ਸਕੱਤਰ ਸਤਿਞੀਰ ਸਿੰਘ ਮੁਲਤਾਨੀ ਸੰਤੋਖ ਸਿੰਘ ਸੰਧੂ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਹੰਸ ਰਾਜ ਪਬਮਾ ਕਸ਼ਮੀਰ ਸਿੰਘ ਘੁੱਗਸ਼ੋਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰੈਸ ਸਕੱਤਰ ਮੰਨਤਜੀਤ ਪੰਡੋਰੀ ਨੋਜਵਾਨ ਭਾਰਤ ਸਭਾਂ ਦੇ ਸੁਬਾਈ ਆਗੂ ਜਸਕਰਨ ਅਜਾਦ ਇਸਤਰੀ ਜਾਗ੍ਰਿਤੀ ਮੰਚ ਦੀ ਸੁਬਾਈ ਆਗੂ ਅਨੀਤਾ ਸੰਧੂ ਟੇਞੀਕਲ ਸਰਞਸਿਜ ਯੂਨੀਅਨ ਦੇ ਆਗੂ ਗੁਰਕਮਲ ਸਿੰਘ ਆਦਿ ਨੇ ਕਾਮਰੇਟ ਸੰਤੋਖ ਸਿੰਘ ਤੱਗੜ ਦੇ ਸਦੀਵੀ ਵਿਛੋੜੇ ਪਰੀਞਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰੀਞਾਰ ਨਾਲ ਹਮਦਰਦੀ ਇਜਹਾਰ ਕੀਤਾ।

Leave a Reply

Your email address will not be published. Required fields are marked *