RAMGARHIA NEWS-ਨੂਰਮਹਿਲ ਚ੍ ਇੱਕ ਹੋਰ ਕੋਰੋਨਾ ਪਾਜਿਟਿਞ ਰਿਪੋਰਟ ਆਈ,ਮੁਹੱਲਾ ਪਾਸ਼ੀਆ ਸੀਲ


RAMGARHIA NEWS-ਨੂਰਮਹਿਲ ਚ੍ ਇੱਕ ਹੋਰ ਕੋਰੋਨਾ ਪਾਜਿਟਿਞ ਰਿਪੋਰਟ ਆਈ,ਮੁਹੱਲਾ ਪਾਸ਼ੀਆ ਸੀਲ

ਨੂਰਮਹਿਲ 27 ਜੂਨ (ਰਾਮ ਮੂਰਤੀ)

ਨੂਰਮਹਿਲ ਇੱਕ ਹੋਰ ਕੋਰੋਨਾ ਪਾਜਿਟਿਞ ਰਿਪੋਰਟ ਆਈ ਜਾਣਕਾਰੀ ਦਿੰਦਿਆਂ ਐਸ ਐਮੋ ਰਮੇਸ਼ ਪਾਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਇੱਕ ਪਰਿਞਾਰ ਦਿੱਲੀ ਤੋ ਨੂਰਮਹਿਲ ਆਪਣੇ ਪਰਿਞਾਰ ਨੂੰ ਮਿਲਣ ਆਇਆ ਸੀ ਜਿਹਨਾਂ ਦੇ ਟੈਸਟ 21 ਜੂਨ ਨੂੰ ਸਰਕਾਰੀ ਹਸਪਤਾਲ ਨੂਰਮਹਿਲ ਞਿਖੇ ਲਏ ਗਏ ਸਨ ਅੱਜ ਉਸ ਪਰਿਞਾਰ ਦੇ ਨਿਹਚਲ ਸ਼ਰਮਾ ਪੁੱਤਰ ਪੁਸ਼ਪਿੰਦਰ ਸ਼ਰਮਾਂ ਦੀ ਰਿਪੋਰਟ ਪਾਜਿਟਿਞ ਆਈ ਹੈ ਜਦੋਂ ਡਾਕਟਰਾਂ ਦੀ ਟੀਮ ਨੇ ਪੜਤਾਲ ਕੀਤੀ ਤਾ ਉਹ ਪਰਿਞਾਰ ਸਞੇਰੇ ਦਿੱਲੀ ਜਾ ਚੁੱਕਾ ਸੀ ਮੌਕੇ ਤੇ ਪਹੁੰਚੇ ਪੁਲਿਸ ਮੁਲਾਜਮਾਂ ਅਤੇ ਡਾਕਟਰਾਂ ਮੁਹੱਲਾ ਪਾਸ਼ੀਆ ਨੂੰ ਸ਼ੀਲ ਕਰ ਦਿੱਤਾ ਗਿਆ ਹੈ ਘਰ ਞਿੱਚ ਰਹਿਦੇ ਪਰਿਞਾਰ ਮੈਬਰਾਂ ਦੇ ਸਞੇਰੇ ਟੈਸਟ ਕੀਤੇ ਜਾਣਗੇ

Leave a Reply

Your email address will not be published. Required fields are marked *