RAMGARHIA NEWS-Goraya Police Station arrested 03 drug smugglers along with thousands of liters of spirit / alcohol,1 truck and 1 Endeavor


RAMGARHIA NEWS-ਥਾਣਾ ਗੁਰਾਇਆ ਦੀ ਪੁਲਿਸ ਨੇ 03 ਨਸ਼ਾ ਤਸਕਰਾਂ ਨੂੰ ਹਜਾਰਾਂ ਲ਼ੀਟਰ ਸਪਿਰਟ/ਅਲਕੋਹਲ,1 ਟਰਕ ਅਤੇ 1 ਇਨਡੇਵਰ ਸਮੇਤ ਕਾਬੂ ਕੀਤਾ

ਜਲੰਧਰ/ਗੁਰਾਇਆ (ਜਸਕੀਰਤ ਰਾਜਾ/ਪਰਮਜੀਤ ਪੰਮਾ)

ਥਾਣਾ ਗੁਰਾਇਆ ਦੀ ਪੁਲਿਸ ਨੇ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਕਬਜ਼ਾ ਵਿੱਚੋ 17 ਡਰੰਮ ਵਜਨੀ 20240 ਲੀਟਰ ਅਤੇ 87 ਕੈਨ 3535 ਲੀਟਰ ਸਪਿਰਟ ਅਲਕੋਹਲ (ਕੁੱਲ 6445 ਲੀਟਰ ਸਪਿਰਟ ਅਲਕੋਹਲ) ਇੱਕ ਟਰੱਕ ਨੰਬਰੀ PB-02-DS-8189 ਤੇ ਇੱਕ ਗੱਡੀ ਨੰਬਰੀ PB-11-2424 ਮਾਰਕਾ ਇਨਡੇਵਰ ਰੰਗ ਕਾਲਾ ਬਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਮਾਣਯੋਗ ਸ੍ਰੀ ਰਣਵੀਰ ਸਿੰਘ ਖੱਟੜਾ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਜ਼ ਜਲੰਧਰ,ਸ੍ਰੀ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸਰਬਜੀਤ ਸਿੰਘ ਪੀਪੀਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਸ੍ਰੀ ਦਵਿੰਦਰ ਅੱਤਰੀ ਪੀਪੀਐਸ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ , ਇੰਸਪੈਕਟਰ ਕੇਵਲ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਸਮੇਤ ਪੁਲਿਸ ਮਚਾਰੀਆ ਦੇ ਮਿਤੀ 27-06-2020 ਨੂੰ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਦੇ ਕਬਜ਼ਾ ਵਿੱਚੋਂ 17 ਡਰੰਮ ਵਜਨੀ 2020 ਲੀਟਰ ਅਤੇ 87 ਕੈਨ 35/35 ਲੀਟਰ ਸਪਿਰਟ ਅਲਕੋਹਲ ( ਕੁੱਲ 6445 ਲੀਟਰ ਸਪਿਰਟ ਅਲਕੋਹਲ ) , ਇੱਕ ਟਰੱਕ ਨੰਬਰੀ PB – 02 – DS – 8189 ਅਤੇ ਇੱਕ ਗੱਡੀ ਨੰਬਰੀ PB – 11–2424 ਮਾਰਕਾ ਇਨਡੇਵਰ ਰੰਗ ਕਾਲਾ ਬ੍ਰਾਮਦ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ । 1 . ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ , ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਮਿਤੀ 27-06-2020 ਨੂੰ ਇੰਸਪੈਕਟਰ ਕੇਵਲ ਸਿੰਘ ਮੁੱਖ ਅਫਸਰ ਥਾਣਾ ਨੇ ਸਮੇਤ ਪੁਲਿਸ ਪਾਰਟੀ ਬਾਏ ਗਸ਼ਤ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਬੱਸ ਅੱਡਾ ਰਾਇਆ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਿਸ਼ਾਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਰੋਵਾਲ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਜੋ ਟਰੱਕ ਡਰਾਈਵਰੀ ਕਰਦਾ ਹੈ ਜੋ ਟਰੱਕ ਨੰਬਰੀ PB – 02 – s – 8189 ਵਿੱਚ ਭਾਰੀ ਮਾਤਰਾ ਵਿੱਚ ਸਪਿਰਟ ਅਲਕੋਹਲ ਲੋਡ ਕਰਕੇ ਲੁਧਿਆਣਾ ਸਾਈਡ ਤੋਂ ਆ ਰਿਹਾ ਹੈ । ਜੋ ਇਸੀ ਵਕਤ ਹਾਈਵੇ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ । ਜੋ ਇਸ ਇਤਲਾਹ ਤੇ ਇੰਸਪੈਕਟਰ ਕੇਵਲ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਸਮੇਤ ਪੁਲਿਸ ਪਾਰਟੀ ਹਾਈਵੇ ਰੋਡ ਸਾਹਮਣੇ ਹਨੂੰਮਤ ਸਕੂਲ ਗੁਰਾਇਆ ਪੁੱਜ ਕੇ ਨਾਕਾਬੰਦੀ ਕੀਤੀ ਜਿੱਥੇ ਸਬ ਇੰਸਪੈਕਟਰ ਸੁਰਜੀਤ ਸਿੰਘ 66 / ਜਲੀ ਸਮੇਤ ਸਾਥੀ ਕਰਮਚਾਰੀਆ ਦੇ ਮਲਾਕੀ ਹੋਏ , ਜਿਸ ਨੂੰ ਸ਼ਾਮਲ ਪੁਲਿਸ ਪਾਰਟੀ ਕਰਕੇ ਫਿਰ ਸਾਈਡ ਤੋਂ ਆਉਣ ਵਾਲੇ ਵਹੀਕਲਾ ਟਰਕਾ ਕੇਂਟਰਾ ਆਦਿ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਦੋਰਾਨੇ ਚੈਕਿੰਗ ਫਿਲੋਰ ਸਾਈਡ ਤੋਂ ਇੱਕ ਕੈਂਟਰ ਨੰਬਰੀ PB – 02 – DS – 8 189 ਅਸ਼ੋਕ ਲੇਲੈਂਡ ਆਉਂਦਾ ਦਿਖਾਈ ਦਿੱਤਾ । ਜਿਸ ਨੂੰ ਇੰਸਪੈਕਟਰ ਕੇਵਲ ਸਿੰਘ ਨੇ ਸਾਥੀ ਪੁਲਿਸ ਕਰਮਚਾਰੀਆ ਦੀ ਮਦਦ ਨਾਲ ਟਰੱਕ / ਕੈਟਰ ਨੂੰ ਰੋਕ ਕੇ ਡਰਾਈਵਰ ਸੀਟ ਪਰ ਬੈਠੇ ਵਿਅਕਤੀ ਦਾ ਨਾਮ ਪਤਾ ਪੁੱਛਿਆ । ਜਿਸ ਨੇ ਆਪਣਾ ਨਾਮ ਨਿਸ਼ਾਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਰੋਵਾਲ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਦੱਸਿਆ । ਜੋ ਕੈਂਟਰ ਨੰਬਰੀ PB2 – DS – 8189 ਦੀ ਤਰਪਾਲ ਚੁੱਕ ਕੇ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ 17 ਡਰੰਮ ਵਜਨੀ 20M200 ਲੀਟਰ ਅਤੇ 72 ਕੈਨ 35/35 ਲੀਟਰ ( ਕੁੱਲ 5920 ਲੀਟਰ ਸਪਿਰਟ ਅਲਕੋਹਲ ) ਬਾਮਦ ਹੋਈ । ਜਿਸ ਤੇ ਸਬ ਇੰਸਪੈਕਟਰ ਜਗਦੀਸ਼ ਰਾਜ 798 / ਤਰਨਤਾਰਨ ਨੇ ਮੁਕੱਦਮਾ ਨੰਬਰ 1 16 ਮਿਤੀ 27.06.2020 ਜੁਰਮ 6178-1-14 ਆਬਕਾਰੀ ਐਕਟ 177 , 181 , 192 , ਮੋਟਰ ਵਹੀਕਲ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਦੋਸ਼ੀ ਨਿਸ਼ਾਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਰੋਵਾਲ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਨੂੰ ਬਾਅਦ ਪੁੱਛਗਿੱਛ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ । ਜੋ ਦੇਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ । ਬਾਮਦਗੀ 🙂 17 ਡਰੰਮ ਵਜਨੀ 200×200 ਲੀਟਰ ਅਤੇ 72 ਬੋਨ 35×35 ਲੀਟਰ ( ਕੁੱਲ 5920 ਲੀਟਰ ਸਪਿਰਟ ਅਲਕੋਹਲ ) 2 ) ਤਰਪਾਲ 3 ) acard PB – 02 – DS – 8189 ਗਿਵਰ ਦੋਸ਼ੀ ਦਾ ਨਾਮ ਤੇ ਪਤਾ : ਨਿਸ਼ਾਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਰੋਵਾਲ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਦੇ ਖਿਲਾਫ ਪਹਿਲਾ ਮੁਕੱਦਮਾ ਨੰਬਰ 01 ਮਿਤੀ 02-01-2016 ਅ / ਧ 379 – ਬੀ ਭ : ਦ : ਥਾਣਾ ਕੱਥੂਨੰਗਲ ਜਿਲ੍ਹਾ ਅੰਮ੍ਰਿਤਸਰ ਦਰਜ ਹੈ । 2 . ਇਸੇ ਤਰ੍ਹਾਂ ਮਿਤੀ 27.06.2020 ਨੂੰ ਸਬ ਇੰਸਪੈਕਟਰ ਲਾਭ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾਏ ਚੈਕਿੰਗ / ਨਾਕਾਬੰਦੀ ਚਚਰਾੜੀ ਹਾਈਵੇ ਰੋਡ ਸਾਹਮਣੇ ਪੈਟਰੋਲ ਪੰਪ ਮੌਜੂਦ ਸੀ ਤਾਂ ਦੋਰਾਨੇ ਚੈਕਿੰਗ ਵਹੀਕਲਾ ਗੁਰਾਇਆ ਸਾਈਡ ਵੱਲੋਂ ਇੱਕ ਗੱਡੀ ਇਨਡੈਵਰ ਰੰਗ ਕਾਲਾ ਨੰਬਰੀ PB – 11-2424 ਆਈ ਜਿਸ ਨੂੰ ਸਬ ਇੰਸਪੈਕਟਰ ਲਾਭ ਸਿੰਘ ਨੇ ਸਾਥੀ ਪੁਲਿਸ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਡਰਾਈਵਰ ਸੀਟ ਪਰ ਬੈਠੇ ਵਿਅਕਤੀ ਦਾ ਨਾਮ ਪਤਾ ਪੁੱਛਿਆ , ਜਿਸ ਨੇ ਆਪਣਾ ਨਾਮ ਸਰਵਣ ਸਿੰਘ ਉਰਫ ਕਾਲਾ ਪੁੱਤਰ ਕੋਸਾ ਸਿੰਘ ਵਾਸੀ ਗੋਇੰਦਵਾਲ ਸਾਹਿਬ ਬਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਅਤੇ ਨਾਲ ਦੀ ਸੀਟ ਵਾਲੇ ਵਿਅਕਤੀ ਨੇ ਆਪਣਾ ਨਾਮ ਉੱਤਮ ਸਿੰਘ ਉਰਫ ਲਾਡੀ ਪੁੱਤਰ ਜਗਤਾਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਦੱਸਿਆ । ਜਿਸ ਤੇ ਗੱਡੀ ਇੰਨਡੈਵਰ ਨੰਬਰੀ PB – 11-2424 ਦੀ ਤਲਾਸ਼ੀ ਕਰਨ ਤੇ ਗੱਡੀ ਦੀ ਪਿਛਲੀਆ ਦੋਨੇਂ ਸੀਟਾ ਪਰ ਰੱਖੋ 15 ਕੈਨ ਵਜਨੀ 35/35 ਲੀਟਰ ( ਕੁੱਲ 525 ਲੀਟਰ ਸਪਿਰਟ ਅਲਕੋਹਲ ) ਬਾਅਦ ਹੋਈ । ਜਿਸ ਤੇ ਸਬ ਇੰਸਪੈਕਟਰ , ਲਾਭ ਸਿੰਘ 58 / ਜਲੰ : ਨੇ ਮੁਕੱਦਮਾ ਨੰਬਰ 117 ਮਿਤੀ 27.06.2020 ਜੁਰਮ 6178-1-14 ਆਬਕਾਰੀ ਐਕਟ 177,181 , 192 , ਮੋਟਰ ਵਹੀਕਲ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਉਕਤ ਦੋਸ਼ੀਆਂ ਨੂੰ ਮੁਕੱਦਮਾ ਵਿੱਚ ਬਾਅਦ ਪੁੱਛਗਿੱਛ ਗ੍ਰਿਫਤਾਰ ਕੀਤਾ । ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ । ਸ਼ਾਮਦਗੀ : 1 ) 15 ਕੈਨ 35×35 ਲੀਟਰ ( ਕੁੱਲ 525 ਲੀਟਰ ਸਪਿਰਟ ਅਲਕੋਹਲ ) 2 ) ਇੱਕ ਗੱਡੀ ਰੰਗ ਕਾਲਾ ਨੰਬਰੀ PB – 11-2424 ਮਾਰਕਾ ਇਨਡੋਵਰ ਗਿਫਤਾਰ ਦੋਸ਼ੀਆ ਦਾ ਨਾਮ ਤੇ ਪਤਾ : 1 . ਸਰਵਣ ਸਿੰਘ ਉਰਫ ਕਾਲਾ ਪੁੱਤਰ ਕੇਸਾ ਸਿੰਘ ਵਾਸੀ ਗੋਇੰਦਵਾਲ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ । ( ਮੁਕੱਦਮਾ ਨੰਬਰ 197 ਮਿਤੀ 07-06-2014 ਅ / ਧ 61-1-14 ਆਬਕਾਰੀ ਐਕਟ ਥਾਣਾ ਛੇਹਰਟਾ ਜਿਲ੍ਹਾ ਅੰਮ੍ਰਿਤਸਰ ) 2 . ਉੱਤਮ ਸਿੰਘ ਉਰਫ ਲਾਡੀ ਪੁੱਤਰ ਜਗਤਾਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਬਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ । ਜਿਲ੍ਹਾ ਜਲੰਧਰ ( ਦਿਹਾਤੀ ) ਵੱਲੋਂ ਕਰਫਿਉ / ਲਾਕਡਾਊਨ ਦੋਰਾਨ ਮਿਤੀ 23.03.2020 ਤੋਂ ਅੱਜ ਤੱਕ ਆਬਕਾਰੀ ਐਕਟ ਤਹਿਤ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ : Period Male Female Case Reg . Total Accused Illicit Liqour Licit Liqour English Wine Alcohol / Chemical Working lahan Still ( kes ) 23.03.20 374 348 124 14 6855 LTR 885 ML 275 LTR 880 ML 2601.510 6445 LTR 20 347940 Kg to

Leave a Reply

Your email address will not be published. Required fields are marked *