RNI MEWS-ਸ.ਬਲਬੀਰ ਸਿੰਘ ਚੋਹਾਨ ਰਾਜਪੂਤ ਕਲਿਆਣ ਬੋਰਡ ਦੇ ਵਾਇਸ ਸੀਨੀਅਰ ਚੇਅਰਮੈਨ ਨਿਯੁਕਤ


RNI MEWS-ਸ.ਬਲਬੀਰ ਸਿੰਘ ਚੋਹਾਨ ਰਾਜਪੂਤ ਕਲਿਆਣ ਬੋਰਡ ਦੇ ਵਾਇਸ ਸੀਨੀਅਰ ਚੇਅਰਮੈਨ ਨਿਯੁਕਤ

ਜਲੰਧਰ – ਦਲਵਿੰਦਰ ਸੋਹਲ/ਜਸਕੀਰਤ ਰਾਜਾ

ਅੱਜ ਵੇਲੇ ਰਾਜਪੂਤ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਫੇਲ੍ਹ ਗਈ ਜਦੋਂ ਪਤਾ ਲੱਗਾ ਕਿ ਰਾਜਪੂਤ ਭਾਈਚਾਰੇ ਦੇ ਪ੍ਰਸਿੱਧ ਕਾਂਗਰਸ ਪਾਰਟੀ ਦੇ ਪੁਰਾਣੇ ਕਾਰਕੁਨ ਸਰਦਾਰ ਬਲਬੀਰ ਸਿੰਘ ਚੋਹਾਨ ਨੂੰ ਰਾਜਪੂਤ ਕਲਿਆਣ ਬੋਰਡ ਦੇ ਵਾਇਸ ਸੀਨੀਅਰ ਚੇਅਰਮੈਨ ਨਿਯੁਕਤ ਕੀਤਾ ਗਿਆ ਖੁਸ਼ੀ ਦੀ ਖ਼ਬਰ ਸੁਣਦਿਆਂ ਉੱਗੇ ਸਮਾਜ ਸੇਵਕ ਸ੍ਰੀ ਆਈਐਸ ਬੱਗਾ ਬੁਲਾਰਾ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਨੇ ਆਪਣੀ ਟੀਮ ਸਮੇਤ ਚੋਹਾਨ ਸਾਹਿਬ ਦੇ ਨਿਵਾਸ ਅਸਥਾਨ ਤੇ ਪੁਹੰਚ ਕੇ ਵਧਾਈਆਂ ਦਿਤੀਆਂ ਇਸ ਮੌਕੇ ਸ੍ਰੀ ਗੁਰਜੀਤ ਸਿੰਘ ਚੋਹਾਨ,ਗੀਤਰਤਨ ਖਹਿਰਾ,ਅਜੀਤ ਸਿੰਘ ਰਾਠੌਰ, ਗੁਰਸੇਵਕ ਸਿੰਘ ਬਿੱਟੂ,ਜਸਪ੍ਰੀਤ ਸਿੰਘ ਚੋਹਾਨ,ਸ਼ੈਂਪੀ ਪਰਮਾਰ,ਸਤਵਿੰਦਰ ਸਿੰਘ ਸ਼ੈਂਟੀ, ਯੂ ਵੀ ਪਰਮਾਰ, ਗੁਰਦੇਵ ਸਿੰਘ ਪਰਮਾਰ, ਮਨਜੀਤ ਸਿੰਘ ਠੇਕੇਦਾਰ, ਕੁਲਵੰਤ ਸਿੰਘ ਢਾਬੇ ਵਾਲੇ,ਭਾਈ ਜਰਨੈਲ ਸਿੰਘ,ਹਰਪ੍ਰੀਤ ਸਿੰਘ ਬੱਬੂ, ਗੁਰਮੀਤ ਸਿੰਘ ਗੋਰਾ ਤੇ ਮੰਗਤ ਰਾਠੌਰ ਨੇ ਹਿੱਸਾ ਲਿਆ 

Leave a Reply

Your email address will not be published. Required fields are marked *