RNI NEWS-ਅਕਾਲੀ ਦਲ ਨੂੰ ਛੱਡ 25 ਪਰਵਾਰ ‘ ਆਪ ’ ਵਿਚ ਸ਼ਾਮਿਲ


RNI NEWS-ਅਕਾਲੀ ਦਲ ਨੂੰ ਛੱਡ 25 ਪਰਵਾਰ ‘ ਆਪ ’ ਵਿਚ ਸ਼ਾਮਿਲ

ਜਲੰਧਰ ( ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਆਮ ਆਦਮੀ ਪਾਰਟੀ ਜਲੰਧਰ ਵੈਸਟ ਚ ਦਰਸ਼ਨ ਲਾਲ ਭਗਤ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਨੂੰ ਛੱਡ ਕੇ 25 ਪਰਵਾਰਾਂ ਨੂੰ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ਦੀ ਪ੍ਰਧਾਨਗੀ ਹੇਠ ਸ਼ਾਮਿਲ ਕੀਤਾ ਗਿਆ । ਰਾਜਵਿੰਦਰ ਕੌਰ ਨੇ ਪਾਰਟੀ ਦੇ ਨਿਸ਼ਾਨ ਵਾਲਾ ਸਨਮਾਨ ਦੇ ਕੇ ਪਾਰਟੀ ‘ ਚ ਕੀਤਾ ਸ਼ਾਮਿਲ । ਆਮ ਆਦਮੀ ਪਾਰਟੀ ਨੂੰ ਜਲੰਧਰ ਵੈਸਟ ਵਿੱਚ ਮਿਲੀ ਹੋਰ ਮਜ਼ਬੂਤੀ । ਇਸ ਮੌਕੇ ਦਰਸ਼ਨ ਲਾਲ ਭਗਤ ਸੀਨੀਅਰ ਨੇਤਾ , ਰਮਣੀਕ ਸਿੰਘ ਰੰਧਾਵਾ , ਆਤਮ ਪ੍ਰਕਸ਼ ਸਿੰਘ ਬੱਬਲੂ , ਸੰਜੀਵ ਭਗਤ ਸੋਸ਼ਲ ਮੀਡੀਆ ਇੰਚਾਰਜ , ਰਮੇਸ਼ ਪਰਮਾਨੰਦ , ਰਾਕੇਸ਼ ਕੋਲ , ਵਿਨੋਦ ਮੋਦੀ , ਸੁਭਾਸ਼ ਭਗਤ , ਅਜੇ ਠਾਕੁਰ , ਸ਼ਿਵਮ ਯਾਦਵ , ਆਈ ਐੱਸ ਬੱਗਾ , ਨਿਤਿਨ ਹਾਂਡਾ , ਰਾਕੇਸ਼ ਕੇਸ਼ੀ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *