RNI NEWS-ਅੱਜ ਸਵੇਰੇ ਜਲੰਧਰ ਦੇ ਬੀਐਮਸੀ ਚੌਂਕ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
RNI NEWS-ਅੱਜ ਸਵੇਰੇ ਜਲੰਧਰ ਦੇ ਬੀਐਮਸੀ ਚੌਂਕ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ) ਅੱਜ ਸਵੇਰੇ ਜਲੰਧਰ ਦੇ ਬੀਐਮਸੀ ਚੌਂਕ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਕਾਰਨ ਇਲਾਕੇ ਚ ਸਨਸਨੀ ਫੈਲ ਗਈ ਥਾਣਾ ਬੱਸ ਸਟੇਸ਼ਨ ਦੀ ਪੁਲਿਸ ਦੇ ਅਨੁਸਾਰ ਵਿਅਕਤੀ ਦੀ ਮੌਤ ਠੰਡ ਕਾਰਨ ਹੋਈ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਰੇ ਹੋਏ ਆਦਮੀ ਦਾ ਸਰੀਰ ਖੂਨ ਨਾਲ ਲਤਪਤ ਸੀ ਫਿਲਹਾਲ ਪੁਲਿਸ ਮ੍ਰਿਤਕ ਦੀ ਪਛਾਣ ‘ਤੇ ਕੰਮ ਕਰ ਰਹੀ ਹੈ ਤੇ ਮੌਤ ਦੇ ਕਾਰਨਾਂ ਦੀ ਭਾਲ ਕਰ ਰਹੀ ਹੈ ਪੁਲਿਸ ਨੇ ਲਾਸ਼ ਨੂੰ 72 ਘੰਟਿਆਂ ਲਈ ਪਛਾਣ ਲਈ ਸਿਵਲ ਹਸਪਤਾਲ ਭੇਜਿਆ ਹੈ