RNI NEWS-ਇੱਕ ਮੁਠਤਾਂ ਨਾਲ ਕੀਤੇ ਸੰਘਰਸ਼ ਦੀ ਜਿੱਤ ਹੋਈ ਹੈ – ਮਲਕੀਤ ਚੁੰਬਰ


RNI NEWS-ਇੱਕ ਮੁਠਤਾਂ ਨਾਲ ਕੀਤੇ ਸੰਘਰਸ਼ ਦੀ ਜਿੱਤ ਹੋਈ ਹੈ – ਮਲਕੀਤ ਚੁੰਬਰ

ਨਕੋਦਰ ਸੁਖਵਿੰਦਰ ਸੋਹਲ/ਸਰਬਜੀਤ ਸਿੰਘ

ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਦਿੱਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਤੋੜੇ ਗਏ ਗੁਰੂ ਘਰ ਦੇ ਵਿਰੋਧ ਵਿੱਚ ਸਾਡਾ ਇੱਕ ਮੁਠਤਾਂ ਨਾਲ ਇਕੱਠੇ ਹੋ ਕੇ ਕੀਤੇ ਗਏ ਸੰਘਰਸ਼ ਦੀ ਜਿੱਤ ਹੋਈ ਹੈ ਜਿਸ ਨਾਲ ਰਵੀਦਾਸੀਆ ਸਮਾਜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਸੀ ਰਵੀਦਾਸੀਆ ਸਮਾਜ ਦੇ ਸੰਤਾ ਮਾਹਾਪੁਰਸਾ ਵੱਲੋਂ ਅਲੀਕੇ ਸੰਘਰਸ਼ ਨੂੰ ਜਿਸ ਤਰਾਂ ਵੱਖ ਵੱਖ ਜਥੇਬੰਦੀਆਂ ਨੇ ਸਪੋਟ ਦਿੱਤੀ ਅੱਜ ਅਸੀਂ ਉਨ੍ਹਾਂ ਸਾਰੀਆਂ ਜਥੇਬੰਦੀਆਂ ਅਤੇ NRI ਵੀਰਾਂ ਦਾ ਧੰਨਵਾਦ ਕਰਦੇ ਹਾਂ ਇੱਕ ਚੀਜ਼ ਦਾ ਹਮੇਸ਼ਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਹਮੇਸ਼ਾ ਇੱਕਠੇ ਹੋ ਕੇ ਆਪਣੇ ਰਹਿਬਰਾ ਦੇ ਦੱਸੇ ਰਾਹ ਉੱਤੇ ਚੱਲਕੇ ਬਹੁਜਨ ਸਮਾਜ ਲਈ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ 

Leave a Reply

Your email address will not be published. Required fields are marked *