RNI NEWS-ਕਰਤਾਰਪੁਰ ਸ਼ਹਿਰ ਵਿਚ ਪੰਜਾਬੀ ਗਾਇਕ ਦਿਲਜਾਂਨ ਦਾ ਅੰਤਿਮ ਸੰਸਕਾਰ ਕੱਲ ਸੋਮਵਾਰ 5 ਅਪ੍ਰੈਲ ਨੂੰ


RNI NEWS-ਕਰਤਾਰਪੁਰ ਸ਼ਹਿਰ ਵਿਚ ਪੰਜਾਬੀ ਗਾਇਕ ਦਿਲਜਾਂਨ ਦਾ ਅੰਤਿਮ ਸੰਸਕਾਰ ਕੱਲ ਸੋਮਵਾਰ 5 ਅਪ੍ਰੈਲ ਨੂੰ

ਕਰਤਾਰਪੁਰ (ਮਲਕੀਤ ਧੀਰਪੁਰੀਆ/ਸੁਖਵਿੰਦਰ ਸੋਹਲ)

ਬੀਤੀ ਦਿਨੀ ਕਰਤਾਰਪੁਰ ਸ਼ਹਿਰ ਦੀ ਸ਼ਾਨ ਪੰਜਾਬੀ ਗਾਇਕ ਦਿਲਜਾਨ ਜੋ ਕਿ ਇਕ ਭਿਆਨਕ ਸੜਕ ਹਾਦਸੇ ਚ ਸਾਨੂੰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਦੀ ਅੰਤਿਮ ਯਾਤਰਾ 5 ਅਪ੍ਰੈਲ ਕੱਲ ਨੂੰ ਦਿਨ ਸੋਮਵਾਰ ਨੂੰ ਦੁਪਹਿਰ 12:30 ਵਜੇ ਉਹਨਾਂ ਦੇ ਘਰ ਆਰੀਆ ਨਗਰ ਬੈਕ ਸਾਈਡ ਅਜੀਤ ਪੈਲੇਸ ਤੋਂ ਸ਼ੁਰੂ ਹੋਵੇਗੀ ਤੇ ਦੁਪਹਿਰ 1 ਵਜੇ ਸਮਸ਼ਾਨਘਾਟ ਵਿਖੇ ਇਸ ਸੁਰੀਲੇ ਗਾਇਕ ਦਿਲਜਾਂਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੁੱਖ ਦੀ ਘੜੀ ਵਿਚ ਪੰਜਾਬੀ ਗਾਇਕ ਸਲੀਮ,ਫਿਰੋਜ ਖਾਨ,ਜੀ ਖਾਨ,ਦਲਵਿੰਦਰ ਦਿਆਲਪੁਰੀ,ਪੂਰਨ ਸ਼ਾਹਕੋਟੀ,ਪੇਜੀ ਵਿਨੋਦ ਸ਼ਾਇਰ,ਅਮਰੀਕ ਮਾਇਕਲ,ਗੋਪੀ ਨਡਾਲਾ,ਮਨੋਹਰ ਧਾਰੀਵਾਲ,ਜਸਵਿੰਦਰ ਗੁਲਾਮ,ਸਾਖੀ ਕਲਿਆਣ,ਹਰਪ੍ਰੀਤ ਰੰਧਾਵਾ,ਜੀਵਨ ਮਾਨ,ਕੌਰ ਗਿੱਲ,ਸੁਦੇਸ਼ ਕੁਮਾਰੀ ਪ੍ਰਵੀਨ ਭਾਰਟਾ,ਮਿਸ ਪੂਜਾ,ਕੌਰ ਬੀ,ਮੇਜਰ ਧੀਰਾ,ਸਾਬੀ ਰਾਜਪੁਰੀ, ਹੈਪੀ ਮੰਨੀ ਗਿੱਲ,ਗਿਤਾਂਸ਼ੂ ਜੋਸ਼ੀ ਮਨਜੀਤ ਪੱਪੂ,ਸ਼ਰੀਫ ਦਿਲਦਾਰ,ਰਣਜੀਤ ਰਾਣਾ,ਬਿੱਟੂ ਬਾਲੈਤੀਆ ਅਸੀਂ ਸਭ ,ਪਰਵਿਾਰ ਨਾਲ ਭਰੇ ਮਨ ਨਾਲ ਦੁੱਖ ਪ੍ਰਗਟ ਕਰਦੇ ਹਾ

Leave a Reply

Your email address will not be published. Required fields are marked *