RNI NEWS-ਕਾਂਗਰਸੀ ਆਗੂ ਹਲਕੇ ਦੇ ਪਿੰਡਾਂ ਵਿੱਚ ਕਰ ਰਹੇ ਹਨ ਧੱਕੇਸ਼ਾਹੀ – ਅਮਨਦੀਪ ਭੱਟੀ
RNI NEWS-ਕਾਂਗਰਸੀ ਆਗੂ ਹਲਕੇ ਦੇ ਪਿੰਡਾਂ ਵਿੱਚ ਕਰ ਰਹੇ ਹਨ ਧੱਕੇਸ਼ਾਹੀ – ਅਮਨਦੀਪ ਭੱਟੀ
ਕਪੂਰਥਲਾ – ਸੁਖਵਿੰਦਰ ਸੋਹਲ/ਪ੍ਰੀਆ ਸ਼ਰਮਾ
ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਭਲੱਥ ਦੇ ਸਾਬਕਾ ਜਨਰਲ ਸੈਕਟਰੀ ਅਮਨਦੀਪ ਭੱਟੀ ਨੇ ਕਿਹਾ ਕਿ ਕਾਂਗਰਸੀ ਆਗੂ ਹਲਕੇ ਦੇ ਪਿੰਡਾਂ ਵਿੱਚ ਕਰ ਰਹੇ ਹਨ ਧੱਕੇਸ਼ਾਹੀ ਅਤੇ ਵਿਤਕਰੇ ਭਾਜੀ ਜਿਹਨਾਂ ਗਰੀਬ ਲੋਕਾਂ ਨੂੰ ਜਰੂਰਤ ਹੈ ਬੀਮਾ ਯੋਜਨਾ ਅਤੇ ਰਾਸ਼ਨ ਦੀ ਉਹਨਾਂ ਲੋਕਾਂ ਨੂੰ ਇਹਨਾਂ ਸਹੂਲਤਾਂ ਤੋ ਵਾਂਝੇ ਰੱਖਕੇ, ਕਾਂਗਰਸੀ ਅਾਗੂ ਹਲਕਾ ਭੁਲੱਥ ਦੇ ਪਿੰਡਾਂ ਵਿੱਚ ਕਰ ਰਹੀ ਹੈ ਧੱਕਾ। ਪਿੰਡਾਂ ਦੀਆਂ ਪੰਚਾਇਤਾਂ, ਰਾਸ਼ਨ ਡੀਪੂ ਹੋਲਡਰ ਵੀ ਲੁੱਟ ਰਹੇ ਬੁੱਲ੍ਹੇ ਜਦੋਂ ਸਰਕਾਰ ਬਣਦੀ ਹੈ ਸਭ ਦੀ ਹੁੰਦੀ ਹੈ ਨਾ ਕਿ ਕਿਸੇ ਇੱਕ ਪਾਰਟੀ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਵੀ ਅਫਸਰ ਇਸ ਤਰ੍ਹਾਂ ਦੀ ਵਿਤਕਰੇ ਨੂੰ ਉਤਸ਼ਾਹਿਤ ਕਰਦੇ ਹਨ ਉਹਨਾਂ ਉੱਤੇ ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕੋਈ ਵੀ ਆਗੂ ਸੰਵਿਧਾਨ ਦੀ ਉਲੰਘਨਾਂ ਨਾ ਕਰ ਸਕੇ