RNI NEWS-ਕਾਂਗਰਸ ਦੀ ਫੱਟ ਖੁੱਲ੍ਹ ਕੇ ਸਾਹਮਣੇ ਆ ਹੀ ਗੲੀ – ਮਲਕੀਤ ਚੁੰਬਰ


RNI NEWS-ਕਾਂਗਰਸ ਦੀ ਫੱਟ ਖੁੱਲ੍ਹ ਕੇ ਸਾਹਮਣੇ ਆ ਹੀ ਗੲੀ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਬਲਜੀਤ ਕੌਰ 

ਕਾਂਗਰਸ ਦੀ ਫੱਟ ਖੁੱਲ੍ਹ ਕੇ ਸਾਹਮਣੇ ਆ ਹੀ ਗੲੀ ,ਮਲਕੀਤ ਚੁੰਬਰ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਜਿਹੜੀ ਕਾਂਗਰਸ 17 ਸੀਟਾਂ ਜਿੱਤਣ ਦਾ ਦਾਅਵਾ ਕਰਦੀ ਸੀ ਉਸ ਦੀ ਫੁੱਟ ਖੁੱਲ੍ਹ ਕੇ ਸਾਹਮਣੇ ਆਈ ਮੀਡੀਆ ਦੇ ਰੂਬਰੂ ਹੋੲੇ ਅਮਰਜੀਤ ਸਿੰਘ ਸਮਰਾ ਨੇ ਖੁੱਲ੍ਹ ਕੇ ਜਗਮੀਤ ਸਿੰਘ ਬਰਾੜ ਦੀ ਅਲੋਚਨਾਂ ਕਰਦੇ ਹੋਏ ਇਥੋਂ ਤੱਕ ਕਹਿ ਦਿੱਤਾ ਕਿ ਟਕਸਾਲੀ ਕਾਂਗਰਸੀਆਂ ਨੂੰ ਅੱਖੋ ਪਰੋਖੇ ਕਰਕੇ ਅਕਾਲੀਆਂ ਵਿੱਚੋਂ ਆਏਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂ ਰਹੀਆਂ ਹਨ ਉਹਨਾਂ ਦਾ ਕੀ ਪਤਾ ਕੱਲ ਨੂੰ ਕਿਧਰ ਚਲੇ ਜਾਣ ਉਸ ਸਮੇਂ ਉਹਨਾਂ ਨਾਲ ਅਕਾਲੀ ਦਲ ਨੂੰ ਛੱਡ ਕੇ ਆਏ ਪ੍ਰਗਟ ਸਿੰਘ ‌ MLA ਵੀ ਮੌਜੂਦ ਸਨ ਜੋ ਪਾਰਟੀ ਬਦਲ ਚੁੱਕੇ ਹਨ ਉਹਨਾਂ ਨੂੰ ਨਾਲ ਬਿਠਾ ਕੇ ਟਕਸਾਲੀ ਦੱਸ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਜੋ ਖ਼ੁਦ ਪਾਰਟੀ ਬਦਲ ਕੇ ਆਏ ਹਨ ਮਲਕੀਤ ਚੁੰਬਰ ਨੇ ਅਮਰਜੀਤ ਸਿੰਘ ਸਮਰਾ ਤੇ ਜਗਮੀਤ ਸਿੰਘ ਬਰਾੜ ਨੂੰ ਸੁਆਲ ਕੀਤਾ ਹੈ ਨਕੋਦਰ ਅਤੇ ਨੂਰਮਹਿਲ ਦੀ ਤੁਸੀ ਪਹਿਲਾਂ ਕਿਉਂ ਸਾਰ ਨਹੀਂ ਲਈ ਸਰਕਾਰ ਵੀ ਤੁਹਾਡੀ ਇੰਚਾਰਜ ਤੁਹਾਡਾ 4 ਸਾਲ ਲੰਘ ਗਏ ਸ਼ਹਿਰਾਂ ਦੀਆਂ ਵੋਟਾਂ ਦਾ ਵਿਗਲ ਵੱਜਦਿਆਂ ਹੀ ਥਾਂ ਥਾਂ ਉਦਘਾਟਨ ਕਰਨੇ ਸ਼ੁਰੂ ਕਰ ਦਿੱਤੇ ਹਨ ਪਹਿਲਾਂ ਨਕੋਦਰ ਨੂਰਮਹਿਲ ਨਜ਼ਰ ਨਹੀਂ ਸੀ ਆਉਂਦਾ ਹੁਣ ਲੋਕ ਸਮਝਦੇ ਹਨ ਨਕੋਦਰ ਨੂਰਮਹਿਲ ਦੇ ਲੋਕ ਵੋਟ ਵਿੱਚ ਤੁਹਾਨੂੰ ਸਬਕ ਸਿਖਾਉਣਗੇ ਕਾਂਗਰਸ MLA ਰਾਜਾ ਵੜਿੰਗ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਲੋਕਾਂ ਦਾ ਮਜ਼ਾਕ ਉਡਾਉਂਦਾ ਹੋਇਆ ਕਹਿੰਦਾ ਸਾਧੀਓ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਤੰਦਰੁਸਤੀ ਲਈ ਅਰਦਾਸ ਕਰਦਾ ਹਾਂ ਅਤੇ ੳੁਨ੍ਹਾਂ ਲੲੀ ਸਰਕਾਰੀ ਨੌਕਰੀ ਦਾ ਵੀ ਪ੍ਰਬੰਧ ਕਰਾਂਗੇ ਹੁਣ ਖੁਸ਼ ਹੋ ਇਹੋ ਜਿਹਾ ਕੋਝਾ ਮਜ਼ਾਕ ਕਰਕੇ ਖੁਸ਼ ਹੁੰਦਾ ਹੈ ਸ਼ਰਮ ਨਹੀਂ ਕਰਦਾ ਦਿੱਲੀ ਜਾਂਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਦੀ ਅਲੋਚਨਾਂ ਕਰਨ ਵਾਲੇ ਕਾਂਗਰਸੀਆਂ ਨੇ ਡੀ ਸੀ ਦਫ਼ਤਰਾਂ ਵਿੱਚ ਧਰਨੇ ਲਗਾਉਣ ਲੱਗੇ ਕਿਸਾਨਾਂ ਨੂੰ ਰੋਕਣ ਤੇ ਕੋਈ ਵੀ ਵਿਰੋਧ ਨਹੀਂ ਜਤਾਇਆ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਤੇ ਪੁਲਿਸ ਤਸ਼ੱਸਦ ਕਰਨ ਵਾਲੀ ਸਰਕਾਰ ਦੀ ਅਲੋਚਨਾਂ ਤੱਕ ਨਹੀਂ ਕਰ ਸਕਦੇ

Leave a Reply

Your email address will not be published. Required fields are marked *