RNI NEWS-ਕਾਮਰੇਡ ਨਿਰਮਲ ਸਿੰਘ ਮਲਸੀਆਂ ਨੂੰ ਸਦਮਾ ਪਤਨੀ ਦਾ ਦਿਹਾਂਤ


RNI NEWS-ਕਾਮਰੇਡ ਨਿਰਮਲ ਸਿੰਘ ਮਲਸੀਆਂ ਨੂੰ ਸਦਮਾ ਪਤਨੀ ਦਾ ਦਿਹਾਂਤ

ਸ਼ਾਹਕੋਟ/ਮਲਸੀਅਾਂ – ਨਵਜੋਤ,ਸੁਖਵਿੰਦਰ ਸੋਹਲ

ਕਾਮਰੇਡ ਨਿਰਮਲ ਸਿੰਘ ਮਲਸੀਆਂ ਤਹਿਸੀਲ ਸਕੱਤਰ (RMPI) ਸਾਹਕੋਟ ਅਤੇ ਜਿਲਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਜਲੰਧਰ ਨੂੰ ਸਦਮਾ ਪਤਨੀ ਬਲਵੰਤ ਕੌਰ ਜੀ (52) ਦਾ ਦਿਹਾਂਤ ਹੋ ਗਿਅਾ ਹੈ ਬਲਵੰਤ ਕੌਰ ਜੀ ਅਾਂਗਨਵਾੜੀ ਟੀਚਰ ਸਨ ਪਰ ਲੰਬੇ ਸਮੇਂ ਤੋਂ ਬਿਮਾਰ ਸਨ ਬਲਵੰਤ ਕੌਰ ਜੀ ਦਾ ਅੰਤਿਮ ਸੰਸਕਾਰ 15 ਨਵੰਬਰ 2020 ਨੂੰ ਠੀਕ 12 ਵਜੇ ਮਲਸੀਆਂ (ਸਾਹਕੋਟ) ਵਿਖੇ ਕੀਤਾ ਜਾਵੇਗਾ ਦੁੱੱਖ ਦੀ ਘੜੀ ਵਿਚ RNI NEWS INTERNATIONAL ਦੀ ਟੀਮ ਪ੍ਰਮਾਤਮਾ ਅਗੇ ਅਰਦਾਸ ਕਰਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਬਲਵੰਤ ਕੌਰ ਜੀ ਨੂੰ ਅਾਪਣੇ ਵਿਚ ਨਿਵਾਸ ਬਖ਼ਸ਼ਣ

Leave a Reply

Your email address will not be published. Required fields are marked *