RNI NEWS-ਕਿਸਾਨਾਂ ਦੇ  ਰੋਸ ਪ੍ਰਦਰਸ਼ਨ ਵਿੱਚ ਵੱਡੇ ਪੱਧਰ ਤੇ ਬਹੁਜਨ ਸਮਾਜ ਪਾਰਟੀ ਨਕੋਦਰ ਵੱਲੋਂ ਵਰਕਰ ਸਾਥੀ ਪਹੁੰਚੇ-ਮਲਕੀਤ ਚੁੰਬਰ


RNI NEWS-ਕਿਸਾਨਾਂ ਦੇ  ਰੋਸ ਪ੍ਰਦਰਸ਼ਨ ਵਿੱਚ ਵੱਡੇ ਪੱਧਰ ਤੇ ਬਹੁਜਨ ਸਮਾਜ ਪਾਰਟੀ ਨਕੋਦਰ ਵੱਲੋਂ ਵਰਕਰ ਸਾਥੀ ਪਹੁੰਚੇ-ਮਲਕੀਤ ਚੁੰਬਰ

ਨਕੋਦਰ 25 ਸਤੰਬਰ – ਸੁਖਵਿੰਦਰ ਸੋਹਲ,ਅਮਰਪ੍ਰੀਤ ਗਾਡੇਵਾਲ

ਬਹੁਜਨ ਸਮਾਜ ਪਾਰਟੀ ਨਕੋਦਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਵੱਡੇ ਪੱਧਰ ਉੱਤੇ ਵਰਕਰ ਸਾਥੀਆਂ ਨੇ ਹਿੱਸਾ ਲਿਆ ਸਤਿਗੁਰੂ ਰਵਿਦਾਸ ਧਾਮ ਤੋ ਮਲਕੀਤ ਚੁੰਬਰ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਸਾਥੀ ਪਿੰਡ ਆਲੋਵਾਲ ਢੇਰੀਆਂ ਵਿਖੇ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਲਕੀਤ ਚੁੰਬਰ ਨੇ ਕਿਹਾ ਕਿ ਜਿਹਨਾਂ ਦੇਸ਼ ਵਾਸੀਆਂ ਨੇ ਅੈਮ ਪੀ ਚੁਣਕੇ ਦੇਸ਼ ਦੀ ਵਾਗਡੋਰ ਸੰਭਾਲੀ ਉਹਨਾਂ ਚੁਣੇ ਹੋਏ ਨੁਮਾਇੰਦਿਆਂ ਨੇ ਪੂਰਾ ਦੇਸ਼ ਸੜਕਾਂ ਉੱਤੇ ਲੈ ਆਂਦਾ ਬੜੀ ਸਰਮ਼ ਦੀ ਗੱਲ ਹੈ ਚਾਹੀਦਾ ਉਹਨਾਂ ਨੂੰ ਸੀ ਕਿ ਉਹ ਆਪਣੇ ਆਪਣੇ ਅਸਤੀਫੇ ਲੋਕ ਹਿੱਤ ਵਿੱਚ ਦਿੰਦੇ ਹੋਏ ਲੋਕਾਂ ਦੀ ਕਚਹਿਰੀ ਵਿੱਚ ਬੈਠ ਦੇ ਪਰ ਉਹ ਚੁੱਪ ਕਰਕੇ ਬੈਠੇ ਹਨ ਇਸ ਸਮੇਂ ਉਹਨਾਂ ਦੇ ਨਾਲ ਹਰਮੇਸ਼ ਬੰਗੜ ਸ਼ਹਿਰੀ ਪ੍ਰਧਾਨ ਨਕੋਦਰ ਜਗਦੀਸ਼ ਕਲੇਰ ਸੁਰਖਰੂ ਚੁੰਬਰ ਵਿਜੈ ਮਡਾਸ ਰਵੀ ਪੰਡੋਰੀ ਰਵੀ ਮਹੇਰਾ ਜਸਵੀਰ ਸਿੰਦਾ ਚਾਨੀਆਂ ਦੀਦਾਰ ਸਿੰਘ ਅਜੀਤ ਸਿੰਘ ਡਾਂ ਬਿੱਟੂ ਦੇਸ ਰਾਜ ਚਾਹਲ ਹਰਮੇਸ਼ ਰੱਤੂ ਬੱਬੂ ਬਾਠ ਹਰਬੰਸ ਲਾਲੀ ਗੁਰਦਿਆਲ ਬੋਬੀ ਨਕੋਦਰ ਮੁਕੇਸ਼ ਚਾਹਲ ਅਤੇ ਭਾਰੀ ਗਿਣਤੀ ਵਿੱਚ ਵਰਕਰ ਸਾਥੀ ਹਾਜ਼ਰ ਹੋਏ

Leave a Reply

Your email address will not be published. Required fields are marked *