RNI NEWS-ਕੇਂਦਰ ਸਰਕਾਰ ਞਲੋ ਸੰਸਦ ਵਿੱਚ ਪਾਸ ਕੀਤੇ ਨਵੇ ਖੇਤੀ ਬਿੱਲ ਕਿਸਾਨੀ ਨੂੰ ਤਬਾਹ ਕਰ ਕੇ ਰੱਖ ਦੇਣਗੇ-ਸਰਪੰਚ ਰਾਮੇਞਾਲ


RNI NEWS-ਕੇਂਦਰ ਸਰਕਾਰ ਞਲੋ ਸੰਸਦ ਵਿੱਚ ਪਾਸ ਕੀਤੇ ਨਵੇ ਖੇਤੀ ਬਿੱਲ ਕਿਸਾਨੀ ਨੂੰ ਤਬਾਹ ਕਰ ਕੇ ਰੱਖ ਦੇਣਗੇ-ਸਰਪੰਚ ਰਾਮੇਞਾਲ

ਨੂਰਮਹਿਲ – -ਰਾਮ ਮੂਰਤੀ 

ਕਿਸਾਨ ਵਿਰੋਧੀ ਨੀਤੀਆਂ ਤੇ ਕੇਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਬੋਲਦਿਆਂ ਜਗਦੀਸ਼ ਸਿੰਘ ਸਰਪੰਚ ਰਾਮੇਞਾਲ ਨੇ ਕਿਹਾ ਕੇ ਕੇਂਦਰ ਸਰਕਾਰ ਞਲੋ ਨਵੇ ਖੇਤੀ ਬਿੱਲ ਸੰਸਦ ਵਿੱਚ ਪਾਸ ਕੀਤੇ ਜਾ ਰਹੇ ਹਨ ਅਤੇ ਇਹ ਬਿੱਲ ਕਿਸਾਨੀ ਨੂੰ ਤਬਾਹ ਕਰ ਕੇ ਰੱਖ ਦੇਣਗੇ ਉਨਾਂ ਇਹ ਵੀ ਕਿਹਾ ਕੇ ਕੇਂਦਰ ਸਰਕਾਰ ਕਿਸਾਨਾ ਅਤੇ ਦਲਿਤ ਭਰਾਵਾਂ ਹਰ ਪਾਸਿਓਂ ਮਾਰਨਾ ਚਾਹੁੰਦੀ ਹੈ ਮੋਦੀ ਸਰਕਾਰ ਪੁਜੀ ਪਤੀਆ ਨੂੰ ਆਪਣਾ ਗੁਲਾਮ ਬਣਾ ਰਹੀ ਹੈ ਪੰਜਾਬ ਦੇ ਸੂਰਵੀਰ ਕਿਸਾਨ ਕੇਦਰ ਸਰਕਾਰ ਦੇ ਮਨਸੂਬਿਆਂ ਨੂੰ ਕਦੇ ਕਮਯਾਬ ਨਹੀ ਹੋਣ ਦੇਵੇਗੀ ਉਨਾਂ ਇਹ ਵੀ ਕਿਹਾ ਕੇ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਚ ਨਿੱਤਰ ਕੇ ਪ੍ਰਭਾਵਸ਼ਾਲੀ ਲੜਾਈ ਦੇਵੇਗੀ ਇਸ ਮੌਕੇ ਜਗਦੀਸ਼ ਸਿੰਘ ਸਰਪੰਚ ਰਾਮੇਞਾਲ,ਜਤਿੰਦਰ ਸਿੰਘ ਤਿੰਦੀ ਰੋਸ਼ਨ ਸਿੰਘ ਜੋਹਲ,ਡਾ ਸਤਨਾਮ ਸਿੰਘ ਅਮਰਜੀਤ ਸਿੰਘ ਪੰਚ,ਸੁਰਿੰਦਰ ਸਿੰਘ ਪੰਚ,ਬਲਜਿੰਦਰ ਸਿੰਘ,ਹਰਵਿੰਦਰ ਸਿੰਘ ਬਲਕਾਰ ਸਿੰਘ,ਚਰਨਜੀਤ ਸਿੰਘ,ਜਗਦੀਸ਼ ਸਿੰਘ,ਬਲਵੀਰ ਸਿੰਘ,ਹਰਜਿੰਦਰ ਸਿੰਘ,ਹਰਮੇਸ਼ ਸਿੰਘ,ਹਰਜਿੰਦਰ ਸਿੰਘ ਪੱਪੂ,ਸਰਬਜੀਤ ਸਿੰਘ ਸੱਬਾ, ਮਾਸਟਰ ਰਸ਼ਪਾਲ ਸਿੰਘ,ਜੋਗੀ,ਪ੍ਰਮਜੀਤ ਸਿੰਘ ਪੰਮਾ,ਹੇਪੀ,ਦਿਲਵਾਗ ਸਿੰਘ ਬਾਘਾਂ,ਜਾਗਰ ਸਿੰਘ,ਹੋਰਨਾ ਤੋ ਇਲਾਵਾ ਖੇਤੀਬਾੜੀ ਨਾਲ ਸੰਬੰਧਤ ਨੋਜਵਾਨ ਪੀੜੀ ਪਿੰਡ ਰਾਮੇਞਾਲ ਹਾਜਰ ਸਨ।

Leave a Reply

Your email address will not be published. Required fields are marked *