RNI NEWS-ਖੇਤੀ ਬਿੱਲਾਂ ਵਿਰੁੱਧ ਪੰਜਾਬ ਬੰਦ ਨੇ ਕੇਦਰ ਸਰਕਾਰ ਦੇ ਖੇਲੇ ਕੰਨ,ਅੰਨਦਾਤੇ ਦੇ ਅੰਦੋਲਨ ਨੂੰ ਜ਼ਬਰਦਸਤ ਹੁੰਗਾਰਾ


RNI NEWS-ਖੇਤੀ ਬਿੱਲਾਂ ਵਿਰੁੱਧ ਪੰਜਾਬ ਬੰਦ ਨੇ ਕੇਦਰ ਸਰਕਾਰ ਦੇ ਖੇਲੇ ਕੰਨ,ਅੰਨਦਾਤੇ ਦੇ ਅੰਦੋਲਨ ਨੂੰ ਜ਼ਬਰਦਸਤ ਹੁੰਗਾਰਾ

ਮੱਲਿਆ ਕਲੵਾਂ – ਆਗਿਆਕਾਰ ਸਿੰਘ ਔਜਲਾ

ਅੱਜ ਇਥੇ ਪੵਤਾਪੁਰਾ ਹਾਈਵੇ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆ ਵੱਲੋ ਪੰਜਾਬ ਬੰਦ ਰੋਸ ਪੵਦਰਸ਼ਨ ਕੀਤਾ ਗਿਆਖੇਤੀ ਬਿੱਲਾ ਵਿਰੁੱਧ ਕਿਸਾਨਾ ਦਾ ਲੰਮੇ ਸਮੇ ਤੋ ਚੱਲਿਆ ਆ ਰਿਹਾ ਸੰਘਰਸ਼ ਅੱਜ ਸਿਖਰ ਤੇ ਪਹੁੰਚ ਗਿਆ ਵੱਖ ਵੱਖ ਕਿਸਾਨਾ ਜਥੇਬੰਦੀਆ ਵੱਲੋ ਪੰਜਾਬ ਤੇ ਹਰਿਆਣੇ ਨੂੰ ਬੰਦ ਕਿਤਾ ਗਿਆ ਜਿਸ ਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ ਅਤੇ ਨੋਜਵਾਨਾ ਨੇ ਵੀ ਆਪਣਿਆ ਬਜ਼ੁਰਗਾ ਨਾਲ ਮੋਡੇ ਨਾਲ ਮੋਡਾ ਜੋੜ ਕੇ ਪੂਰਾ ਸਿਹਯੋਗ ਦਿੱਤਾ ਪੵਤਾਪੁਰਾ ਵਿੱਚ ਹੋਈ ਵਿਸ਼ਾਲ ਰੈਲੀ ਦੀ ਅਗਵਾਈ ਜਿਲੵਾ ਜਲੰਧਰ ਦੇ ਪੵਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ਅਤੇ ਮੇਜ਼ਰ ਸਿੰਘ ਜ਼ਰਨੰਲ ਸਕੱਤਰ, ਬਲਾਕ ਪੵਧਾਨ ਸੁੱਖਚੈਨ ਸਿੰਘ ਭੰਗੂ , ਸਰਕਲ ਪੵਧਾਨ ਹਰਕਮਲ ਸਿੰਘ ਨੰਬਰਦਾਰ, ਕੁੱਲਦੀਪ ਸਿੰਘ ਭੁੱਲਰ ਜਰਨਲ ਸਕੰਤਰ , ਸੋਨੀ ਸੰਧੂ, ਜਿਲੵਾ ਸਰਪੵਸ ਸਤਵੰਤ ਸਿੰਘ ਕੋਟਲਾ, ਮੀਤ ਪੵਧਾਨ ਨੇ ਕੀਤੀ ਲੋਕਾ ਦੇ ਭਾਰੀ ਇਕੱਠ ਨੂੰ ਸ: ਜਸਵੰਤ ਸਿੰਘ ਸਿੰਘਪੁਰ ਦੇਨਾ ਨੇ ਸੰਬੋਦਨ ਕਰਦੇ ਹੋਏ ਕਿਹਾ ਕਿ ਖੇਤੀ ਬਿੱਲਾ ਵਿਰੁੱਧ ਕਿਤੇ ਪੰਜਾਬ ਬੰਦ ਨੇ ਕੇਦਰ ਸਰਕਾਰ ਦੇ ਕੰਨ ਖੋਲ ਦਿੱਤੇ ਹਨ, ਉਨਾ ਕਿਹਾ ਕਿ ਕਿਸਾਨ ਮਾਰੂ ਬਿੱਲਾ ਨੂੰ ਸੰਸਦ ਚ ਧੱਕੇ ਨਾਲ ਪਾਸ ਕਰਕੇ ਖੇਤੀ ਤੇ ਸੰਮਰਾਜ਼ ਦਾ ਮਕੁੰਬਲ ਕਬਜ਼ ਕਰਵਾਉਣ ਲਈ ਮੋਦੀ ਸਰਕਾਰ ਨੇ ਜੋ ਕੰਮ ਕੀਤਾ ਹੈ ਅਸੀ ਇਸ ਨੂੰ ਕਦੇ ਵੀ ਪੂਰਾ ਨਹੀ ਹੋਣ ਦਿਆਗੇ, ਇਸ ਵਿੱਚ 31 ਕਿਸਾਨ ਜੰਥੇਬੰਦਿਆ ਨੇ ਵੀ ਡੱਟ ਕੇ ਹਿੱਸਾ ਲਿਆ, ਇਸ ਮੋਕੇ ਤੇ ਅਕਾਦਮੀ ਆਫ ਪੰਜਾਬ ਪੀਪਲਜ਼ ਦੇ ਸਰਪੵਸਤ ਬਾਬਾ ਬਲਦੇਵ ਸਿੰਘ ਗਿੱਲ, ਪੵਧਾਨ ਅਮਰਜੀਤ ਸਿੰਘ ਨਿੱਜ਼ਰ, ਸ਼ਿਵਕਵਰ ਸਿੰਘ ਸੰਧੂ, ਸਰਪੰਚ ਗਿਆਨ ਸਿੰਘ ਭੱਟੀ ਨੇ ਸਬੋਦਨ ਕੀਤਾ ਅਤੇ ਤੀਰਥ ਸਿੰਘ ਚਿੱਟੀ ਦੇ ਢਾਡੀ ਜਥੇ ਨੇ ਵੀ ਲੋਕਾ ਨੂੰ ਆਪਣੀਆ ਵਾਰਾ ਨਾਲ ਸੰਬੋਦਨ ਕੀਤਾ ਇਸ ਵਿੱਚ ਬੂਟਾ ਸਿੱਘ ਨੇ ਵੀ ਯੋਗਦਾਨ ਪਾਇਆ ਤੇ ਹਰਜਾਪ ਸਿੰਘ ਸੰਘਾ ,ਸਾਬਕਾ ਪੵਧਾਨ ਪਰਮਜੀਤ ਸਿੰਘ ਮਾਣਕਪੁਰ, ਬਲਦੇਵ ਸਿੰਘ ਗੱਟੀ, ਹਰਨੇਕ ਸਿੰਘ ਰਸੂਲਪੁਰ, ਰਣਜੀਤ ਸਿੰਘ ਭੁੱਲਰ, ਗੁਰਸ਼ਰਣ ਸਿੰਘ ਲੰਬੜਦਾਰ, ਇੰਦਰਜੀਤ ਸਿੰਘ ਸਹਿਮ, ਪੂਰਨ ਸਿੰਘ ਸ਼ਾਹਕੋਟ ਆਲ ਇੰਡਿਆ ਪੵਧਾਨ , ਰਣਜੀਤ ਸਿੰਘ ਮੱਲੀ ਸਾਬਕਾ ਸਰਪੰਚ, ਦਿਨਾਨਾਥ ਘ

Leave a Reply

Your email address will not be published. Required fields are marked *