RNI NEWS :- ਗਾਇਕ ਹਰਪ੍ਰੀਤ ਰੰਧਾਵਾ ” ਯਾਰ ਕਨੇਡਾ ਵਾਲੇ ” ਟਰੈਕ ਨਾਲ ਹੋ ਰਿਹਾ ਸ਼ਰੋਤਿਅਾਂ ਦੇ ਰੂਬਰੂ

ਬਹਿਰੀਨ :- ਮਲਕੀਤ ਧੀਰਪੁਰੀਅਾ

ਸਾਡੇ ਪਿੰਡ ਮੇਲਾ ਲੱਗਦਾ, ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀ ਆ ਗੱਲਾ, ਮਸਲਾ ਹੈ 18 ਲੱਖ ਦਾ, ਮਿੱਤਰਾਂ ਦਾ ਬੀਬਾ ਪਾਸਪੋਰਟ ਵੇਖ ਲੈ,ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ ਵਰਗੇ ਖੂਬਸੂਰਤ ਗੀਤਾਂ ਨੂੰ ਗਾਉਣ ਵਾਲੇ ਕਨੇਡੀਅਨ ਗਾਇਕ ਹਰਪ੍ਰੀਤ ਰੰਧਾਵਾ ਇਕ ਹੋਰ ਬਿਲਕੁਲ ਨਵਾ ਸਿੰਗਲ ਟਰੈਕ ਵੱਖਰਾ ਵਿਸ਼ਾ ਲੈ ਕੇ ਹਾਜ਼ਿਰ ਹੋ ਰਿਹਾ ਜਿਸ ਨੂੰ ਆਪਣੀ ਕਲਮ ਨਾਲ ਪਰੋਇਆ ਪ੍ਰਸਿੱਧ ਗੀਤਕਾਰ ਭੱਟੀ ਭੱੜੀਵਾਲਾ ਨੇ ਤੇ ਮਿਉਜਕ ਦਿੱਤਾ ਮਿਊਜ਼ਿਕ ਰਾਈਡਰ ਨੇ, ਲੋਕ ਰੰਗ ਆਡੀਓ ਤੇ ਗੋਰਾ ਧਨੋਆ(ਕਨੇਡਾ) ਵੱਲੋਂ ਇਸਨੂੰ ਪੇਸ਼ ਕੀਤਾ ਜਾ ਰਿਹਾ ਹੈ ਗੀਤਕਾਰ ਮਲਕੀਤ ਧੀਰਪੁਰੀਅਾ (ਬਹਿਰੀਨ) ਨੇ ਦੱਸਿਆ ਕਿ ਇਸ ਗੀਤ ਵਿੱਚ ਬਾਹਰ ਵਸਦੇ ਪੰਜਾਬੀ ਵੀਰਾ ਵੱਲੋਂ ਜਦੋਂ ਵੀ ਕਦੇ ਸਾਡੇ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਦੀ ਸਪੋਟ ਦੀ ਲੋੜ ਪੈਂਦੀ ਹੈ ਤੇ ਦਿਲ ਖੋਲ੍ਹ ਕੇ, ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਨੇ ਅਸੀਂ ਵੀ ਦਿਲੋਂ ਅਰਦਾਸ ਕਰਦੇ ਹਾਂ ਕਿ ਸਾਡੇ ਪਰਦੇਸੀ ਵੀਰ ਸਦਾ ਹੀ ਚੜ੍ਹਦੀ ਕਲਾ ਵਿਚ ਰਹਿਣ ਇਸ ਵਿਸ਼ੇ ਨੂੰ ਛੂਹਦਾਂ ਹੋਇਆ ਗੀਤ ਰਹਿਣ ਚੜ੍ਹਦੀ ਕਲਾ ਚ ਬਈ ਸਾਡੇ ਯਾਰ ਕਨੇਡਾ ਵਾਲੇ 6 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ ਧੰਨਵਾਦ ਸਾਡੀ ਪੂਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਸਾਹਿਬ ਸਿੰਘ ਢਿੱਲੋਂ,ਜਸ ਸੰਘਾ,ਸੋਢੀ ਨਾਗਰਾ (ਰੋਣਕ ਪੰਜਾਬ ਦੀ) ਸਾਬੀ ਸੁਖੀਆ ਨੰਗਲ, ਬਲਜੀਤ ਫੌਜੀ,ਟੇਕ ਚੰਦ ਜਗਤਪੁਰ,ਰਾਜ ਗੌਗਨਾ ਯੂ ਐਸ ਏ ਸੀਨੀਅਰ ਪੱਤਰਕਾਰ,ਬਲਜੀਤ ਸੰਘਾ,ਬੱਗਾ ਸਲਕਾਣੀਆ, ਅਵਤਾਰ ਗਿੱਲ ਜਗਰੂਪ ਮਾਨ,ਕੁਲਵਿੰਦਰ ਸਿੰਘ ਲੋਕ ਰੰਗ,ਤੀਰਥ ਦਿਉਲ ਜਿੰਦੂ ਖਹਿਰਾ,ਗੈਰੀ ਬੋਪਾਰਾਏ,ਗੀਤਕਾਰ ਜੱਸ ਵਰਿਆਹਾਂ ਵਾਲਾ ਦੇਵ ਮੁੰਡੀ ਬੋਵੀ ਅਟਵਾਲ,ਮਲਕੀਤ ਧੀਰਪੁਰੀਆ,ਬਿੱਟੂ ਬਾਈ ਆਦਿ

Leave a Reply

Your email address will not be published. Required fields are marked *