RNI NEWS-ਗੋਰਵ ਕਰਾਟੇ ਕੱਲ਼ਬ ਸਾਹਕੋਟ ਦੀ ਕੋਮਲਪ੍ਰੀਤ ਦਿਲੀ ਚ ਦਿਖ਼ਾਉਗੀ ਆਪਣੇ ਪੰਚ ਦਾ ਦੰਮ


RNI NEWS-ਗੋਰਵ ਕਰਾਟੇ ਕੱਲ਼ਬ ਸਾਹਕੋਟ ਦੀ ਕੋਮਲਪ੍ਰੀਤ ਦਿਲੀ ਚ ਦਿਖ਼ਾਉਗੀ ਆਪਣੇ ਪੰਚ ਦਾ ਦੰਮ

ਸਾਹਕੋਟ – ਸੁਖਵਿੰਦਰ ਸੋਹਲ/ਬਲਜੀਤ ਕੌਰ

ਸਾਹਕੋਟ ਦੀ ਕੋਮਲਪਰੀਤ ਕੋਰ ਦਿਲੀ ਵਿਚ ਦਿਖ਼ਾਉਗੀ ਆਪਣੇ ਪੰਚ ਦਾ ਦੰਮ ਸਾਹਕੋਟ ਦੇ ਗੋਰਵ ਕਰਾਟੇ ਕੱਲ਼ਬ ਦੇ ਦੋ ਫ਼ਾਈਟਰ ਕੋਮਲਪਰੀਤ ਕੋਰ ਤੇ ਦਲਜੀਤ ਸਿੰਘ 24 ਤਰੀਕ ਨੂੰ ਦਿਲੀ ਵਿਖੇ ਹੋ ਰਹੀ ਸੁਪਰ ਫ਼ਾਈਟ ਲੀਗ ਜਿਮ ਵਿਚ ਹੋ ਰਹੀ ਫ਼ਾਈਟ ਵਿਚ ਪੰਜਾਬ ਟੀਮ ਵੱਲੇ ਭਾਗ ਲੈ ਰਹੇ ਹਨ ਜਾਣਕਾਰੀ ਗੋਰਵ ਸਰਮਾ ਕਰਾਟੇ ਕੋਚ ਨੇ ਕਿਹਾ ਇਹ ਫ਼ਾਈਟਰ ਬਹੁਤ ਜਲਦੀ ਸਹਿਰ ਨਿਵਾਸੀਆਂ ਨੂੰ ਟੀਵੀ ਤੇ ਦੇਖਣ ਨੂੰ ਵੀ ਮਿਲਣਗੇ ਫਾਈਟਰ ਦਾ ਹੋਸਲਾ ਵਧਾਉਣ ਲਈ ਧਰਮਵੀਰ ਅੋਰੜਾ ਪਰਮਿੰਦਰ ਸਿੰਘ ਵਿਸੇਸ ਮਹਿਮਾਨ ਤੋਰ ਤੇ ਪਹੁੰਚੇ

Leave a Reply

Your email address will not be published. Required fields are marked *