RNI NEWS :- ਜਲੰਧਰ ਪਠਾਨਕੋਟ ਰੋਡ ਤੇ ਸਵਿਫਟ ਕਾਰ ਤੇ ਐਕਟੀਵਾ ਦੀ ਹੋਈ ਟੱਕਰ

RNI NEWS :- ਜਲੰਧਰ ਪਠਾਨਕੋਟ ਰੋਡ ਤੇ ਸਵਿਫਟ ਕਾਰ ਤੇ ਐਕਟੀਵਾ ਦੀ ਹੋਈ ਟੱਕਰ

ਜਲੰਧਰ :- ਜਸਵਿੰਦਰ ਬੱਲ

ਜਲੰਧਰ ਪਠਾਨਕੋਟ ਜੀ ਟੀ ਰੋਡ ਤੇ ਅੱਜ ਪਿੰਡ ਸੱਦਾ ਚੱਕ ਨੇੜੇ ਸਵਿਫਟ ਕਾਰ ਅਤੇ ਐਕਟੀਵਾ ਸਕੂਟਰੀ ਦੀ ਜਬਰਦਸਤ ਟੱਕਰ ਹੋਈ ਜਿਸ ਚ ਐਕਟੀਵਾ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨ੍ਹਾਂ ਨੂੰ ਏ ਐਸ ਆਈ ਰਣਧੀਰ ਸਿੰਘ ਹਾਈਵੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਕੇ ਜਖਮੀਆਂ ਨੂੰ ਭੋਗਪੁਰ ਦੇ ਇਕ ਹਸਪਤਾਲ ਦਾਖਲ ਕਰਵਾਇਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Leave a Reply

Your email address will not be published. Required fields are marked *

Please select facebook feed.