RNI NEWS-ਡਾ.ਸੰਦੀਪ ਗਰਗ ਐਸਐਸਪੀ (ਆਈਪੀਐਸ) ਜਲੰਧਰ ਵਲੋਂ ਦਫਤਰ ਦੇ ਸਟਾਫ ਨੂੰ ਲੋਹੜੀ ਦੀਆ ਵਧਾਈਆ ਦਿੱਤੀਆ


RNI NEWS-ਡਾ.ਸੰਦੀਪ ਗਰਗ ਐਸਐਸਪੀ (ਆਈਪੀਐਸ) ਜਲੰਧਰ ਵਲੋਂ ਦਫਤਰ ਦੇ ਸਟਾਫ ਨੂੰ ਲੋਹੜੀ ਦੀਆ ਵਧਾਈਆ ਦਿੱਤੀਆ

ਜਲੰਧਰ (ਜਸਕੀਰਤ ਰਾਜਾ) ਡਾ.ਸੰਦੀਪ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13.01.2021 ਨੂੰ ਸ੍ਰੀ ਦਵਿੰਦਰ ਕੁਮਾਰ ਅੱਤਰੀ ਪੀਪੀਐਸ ਉਪ ਪੁਲਿਸ ਕਪਤਾਨ (ਸਥਾਨਿਕ),ਸ੍ਰੀ ਹਰਿੰਦਰ ਸਿੰਘ ਮਾਨ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਤੇ ਦਫਤਰ ਦੇ ਸਟਾਫ ਨੂੰ ਲੋਹੜੀ ਦੇ ਤਿਉਹਾਰ ਦੀਆ ਵਧਾਈਆ ਦਿੱਤੀਆ ਅਤੇ ਸਾਰੇ ਸਟਾਫ ਨਾਲ ਇੱਕ ਪਰਿਵਾਰ ਵਾਂਗ ਇਸ ਤਿਉਹਾਰ ਨੂੰ ਮਨਾਇਆ ਗਿਆ 

Leave a Reply

Your email address will not be published. Required fields are marked *