RNI NEWS-ਡੀਡੀ ਪੰਜਾਬੀ ਤੇ ਦਿਖਾਏ ਜਾ ਰਹੇ ਵਿਸਾਖੀ ਦੇ ਰੰਗਾਰੰਗ ਪ੍ਰੋਗਰਾਮ ‘ਪੰਜਾਬ ਤੋਂ ਵਾਰੇ ਜਾਵਾ” ਦੀ ਸੂਟਿੰਗ ਅੱਜ


RNI NEWS-ਡੀਡੀ ਪੰਜਾਬੀ ਤੇ ਦਿਖਾਏ ਜਾ ਰਹੇ ਵਿਸਾਖੀ ਦੇ ਰੰਗਾਰੰਗ ਪ੍ਰੋਗਰਾਮ ‘ਪੰਜਾਬ ਤੋਂ ਵਾਰੇ ਜਾਵਾ” ਦੀ ਸੂਟਿੰਗ ਅੱਜ

ਕਰਤਾਰਪੁਰ 04 ਅਪ੍ਰੈਲ (ਮਲਕੀਤ ਧੀਰਪੁਰੀਆ)

ਪੰਜਾਬੀ ਸੱਭਿਆਚਾਰ ਅਤੇ ਗਾਇਕੀ ਨਾਲ ਰੰਗਿਆ ਹੋਇਆ ਪ੍ਰੋਗਰਾਮ ਦੇਸ਼ ਪੰਜਾਬ ਤੋਂ ਵਾਰੇ ਜਾਵਾ ਦੀ ਸੂਟਿੰਗ ਜਲੰਧਰ ਚ ਹੋ ਰਹੀ ਹੈ ਇਹ ਪ੍ਰੋਗਰਾਮ 14 ਅਪ੍ਰੈਲ ਨੂੰ ਡੀ ਡੀ ਪੰਜਾਬੀ ਤੇ ਦਿਖਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਅਮਰੀਕ ਮਾਇਕਲ ਨੇ ਦਸਿਆ ਕਿ ਇਸ ਪ੍ਰੋਗਰਾਮ ਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਪਣੀ ਸੁਰੀਲੀ ਗਾਇਕੀ ਨਾਲ ਲੋਕਾਂ ਦੇ ਰੂਬ-ਰੂਬ ਹੋਣਗੇ ਇਹ ਪ੍ਰੋਗਰਾਮ 14 ਅਪ੍ਰੈਲ ਦਿਨ ਬੁੱਧਵਾਰ ਰਾਤ 8 ਵਜੇ ਤੋਂ 8:46 ਤੱਕ ਡੀ ਡੀ ਪੰਜਾਬੀ ਤੇ ਦਿਖਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਪੂਜਾ ਸੱਭਰਵਾਲ ਤੇ ਡਾਇਰੈਕਟਰ ਅਮਰੀਕ ਮਾਇਕਲ ਤੇ ਪੇਸਕਸ਼ ਅਨੁਰਾਗ ਪ੍ਰੋਡਕਸ਼ਨ ਤੇ ਜਤਿੰਦਰ ਸਿੰਘ ਢਿੱਲੋਂ ਦੀ ਹੈ ਆਰਟ ਪੋਡਕਸ਼ਨ ਐਡੀਟਰ ਨਰੇਸ਼ ਝੰਮਟ ਕੈਮਰਾਮੈਨ ਮੁਨੀਸ਼ ਬਾਵਾ ਅੰਗੁਰਾਲ,ਮਿਊਜ਼ਿਕ ਡਾਇਰੈਕਟਰ ਹਰੀ ਅਮਿਤ,ਬੰਟੀ , ਸਹੋਤਾ,ਲਕਸ਼ ਜੀ,ਗੀਤਕਾਰ ਲੇਹਲ ਅਮਰੀਕ ਧਾਲੀਵਾਲ,  ਗੀਤਕਾਰ ਜਤਿੰਦਰ ਸਿੰਘ ਢਿੱਲੋਂ ਯੂਬਾ ਸਿਟੀ ਤੇ ਵਿਸੇਸ਼ ਸਹਿਯੋਗ ਮਲਕੀਤ ਧੀਰਪੁਰੀਆ ਮਨੋਹਰ ਧਾਲੀਵਾਲ ਅਤੇ ਦਰਬਾਰ ਮਸਤ ਬਾਬਾ ਨਾਰਾਇਣ ਦਾਸ ਜੀ ਗੱਦੀ ਨਸ਼ੀਨ ਬਾਬਾ ਰਾਜਾ ਸਾਈਂ ਜੀ ਪਿੰਡ ਖੁਸਰੋਪੁਰ ਦੇ ਅਸ਼ੀਰਵਾਦ ਸਦਕਾ ਹੈ

Leave a Reply

Your email address will not be published. Required fields are marked *