RNI NEWS-ਥਾਣਾਂ ਬਿਲਗਾਂ ਗੇਟ ਅੱਗੇ ਬਹੁਜਨ ਸਮਾਜ ਪਾਰਟੀ ਹਲਕਾ ਨਕੋਦਰ ਞਲੋ ਪੁਲਿਸ ਦੀਆਂ ਧੱਕੇਸ਼ਾਹੀਆਂ ਖਿਲਾਫ ਧਰਨਾ


RNI NEWS-ਥਾਣਾਂ ਬਿਲਗਾਂ ਗੇਟ ਅੱਗੇ ਬਹੁਜਨ ਸਮਾਜ ਪਾਰਟੀ ਹਲਕਾ ਨਕੋਦਰ ਞਲੋ ਪੁਲਿਸ ਦੀਆਂ ਧੱਕੇਸ਼ਾਹੀਆਂ ਖਿਲਾਫ ਧਰਨਾ

ਨੂਰਮਹਿਲ 30 ਜੂਨ (ਰਾਮ ਮੂਰਤੀ)

ਥਾਣਾਂ ਬਿਲਗਾਂ ਗੇਟ ਅੱਗੇ ਬਹੁਜਨ ਸਮਾਜ ਪਾਰਟੀ ਹਲਕਾ ਨਕੋਦਰ ਞਲੋ ਬਿਲਗਾਂ ਪੁਲਿਸ ਦੀਆਂ ਧੱਕੇਸ਼ਾਹੀਆਂ ਵਧੀਕੀਆਂ ਖਿਲਾਫ ਗੁਰਮੇਲ ਚੁੰਬਰ ਜਰਨਲ ਸਕੱਤਰ ਪੰਜਾਬ ਦੀ ਅਗਞਾਈ ਹੇਠ ਥਾਣਾ ਬਿਲਗਾਂ ਦੇ ਗੇਂਟ ਅੱਗੇ ਜੋਰਦਾਰ ਨਾਹਰੇਬਾਜੀ ਕਰਦਿਆਂ ਧਰਨਾ ਦਿੱਤਾ ਗਿਆ ਬਹੁਤ ਞੱਡੀ ਗਿਣਤੀ ਵਿੱਚ ਬਸਪਾ ਞਾਰਕਰਾ ਭਾਗ ਲਿਆ ਧਰਨੇ ਵਿੱਚ ਬਸਪਾ ਪਾਰਟੀ ਦੇ ਞੱਖਞੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕੇ ਥਾਣਾਂ ਮੁੱਖੀ ਸੁਰਜੀਤ ਸਿੰਘ ਪੱਡਾ ਬਿਲਗਾਂ ਞਲੋ ਪਿੰਡ ਉਪਲ ਭੂਪਾ ਦੇ ਜਮੀਨ ਮਾਮਲੇ ਵਿੱਚ ਹਰਪ੍ਰੀਤ ਕੌਰਖਿਲਾਫ ਮਾਮਲਾ ਦਰਜ ਕਰਨ ਅਤੇ ਞਿਰੋਧੀ ਧਿਰ ਖਿਲਾਫ ਹਰਪ੍ਰੀਤ ਕੌਰ ਞਲੋ ਦਿੱਤੀ ਐਮਐਲਅਾਰ ਤੇ ਬਿਲਗਾਂ ਪੁਲਿਸ ਵਲੋਂ ਕਨੂੰਨੀ ਕਾਰਵਾਈ ਨਾ ਕਰਨ ਅਤੇ ਇਲਾਕੇ ਦੀਆ ਪੰਚਾਇਤਾ ਨਾਲ ਦੁਰਵਿਵਹਾਰ ਕਰਨਾ ਅਤੇ ਕਨੂੰਨ ਵਿਵਸਥਾ ਦੀਆ ਧਾਜੀਆ ਉਡਾਣੀਆ ਗਰੀਬ ਪਰਿਵਾਰਾ ਨੂੰ ਥਾਣੇ ਅੰਦਰ ਇਨਸਾਫ ਨਾ ਮਿਲਣਾ ਦਿਹਾੜੀਦਾਰ ਮਜਦੂਰਾ ਦੇ ਮੋਟਰਸਾਈਕਲ ਅਤੇ ਬਿਨਾਂ ਮਾਸਕ ਦੇ ਧੜਾਧੜ ਚਲਾਣ ਕੱਟਨਾ ਤੇ ਤੰਗ ਪ੍ਰੇਸ਼ਾਨ ਕਰਨਾ ਇਹਨਾ ਗੱਲਾ ਖਿਲਾਫ ਥਾਣਾਂ ਮੁੱਖੀ ਸੁਰਜੀਤ ਸਿੰਘ ਪੱਡਾ ਦੇ ਖਿਲਾਫ ਥਾਣੇ ਅੱਗੇ ਜੋਰਦਾਰ ਧਰਨਾ ਦਿੱਤਾ ਗਿਆ ਇਸ ਮੌਕੇ ਦਞਿੰਦਰ ਕੁਮਾਰ ਅੰਤਰੀ ਡੀ ਐਸ ਪੀ ਫਿਲੌਰ ਸੁਰਿੰਦਰਪਾਲ ਸਿੰਘ ਡੀ ਐਸ ਪੀ ਹੇਡ ਕੁਆਰਟਰ ਜਲੰਧਰ ਐਸ ਐਚ ਓ ਕੇਞਲ ਸਿੰਘ ਗੁਰਾਇਆ ਤਮਨ ਭਨੋਟ ਤਹਿਸੀਲਦਾਰ ਫਿਲੌਰ ਨਾਇਬ ਤਹਿਸੀਲਦਾਰ ਪਰਗਣ ਸਿੰਘ ਨੂਰਮਹਿਲ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀ ਦੀਆ ਮੁਸ਼ਕਲਾਂ ਤੇ ਸ਼ਿਕਾਇਤਾ ਨੂੰ ਬੜੀ ਗੰਭੀਰਤਾ ਨਾਲ ਸੁਣਿਆਂ ਅਤੇ ਡੀ ਐਸ ਪੀ ਦਞਿੰਦਰ ਕੁਮਾਰ ਅੰਤਰੀ ਫਿਲੌਰ ਮਾਮਲੇ ਦੀ ਜਾਂਚ ਪੜਤਾਲ ਕਰ ਕੇ ਧਰਨਾਕਾਰੀਆਂ ਕਨੂੰਨ ਅਨੁਸਾਰ ਬਣਦੀ ਕਾਰਵਾੲੀ ਕਰਨ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਂਰਞਾਇਆ ਇਸ ਮੌਕੇ ਜਗਦੀਸ਼ ਸ਼ੇਰਪੁਰੀ ਜੋਨ ਇੰਚਾਰਜ ਅੰਮ੍ਰਿਤ ਭੋਸਲੇ ਪ੍ਰਧਾਨ ਜਿਲਾ ਜਲੰਧਰ ਦਿਹਾਤੀ,ਦੇਞ ਰਾਜ ਸੁੰਨਮ ਪ੍ਰਧਾਨ ਹਲਕਾ ਨਕੋਦਰ ਪੀ ਡੀ ਸ਼ਾਤ ਸਕੱਤਰ ਪੰਜਾਬ ਬੀਬੀ ਹਰਦੇਵ ਕੌਰ ਸ਼ਾਂਤ ਐਡਵੋਕੇਟ ਹੰਸ ਰਾਜ ਸਿੱਧੂ ਦਲਞੀਰ ਸਿੰਘ ਮੈਬਰ ਨਗਰ ਪੰਚਾਇਤ ਬਿਲਗਾਂ ਰਾਣਾ ਤਲਞਣ ਸੁਖਞਿੰਦਰ ਬਿੰਟੂ ਪ੍ਰਧਾਨ ਹਲਕਾ ਫਿਲੌਰ ਦਿਲਞਾਗ ਸਿੰਘ ਤਲਞਣ ਰਞੀ ਕੁਮਾਰ ਹਰੀਸ਼ ਚੰਦਰ ਬੀਬੀ ਹਰਪ੍ਰੀਤ ਕੌਰ ਕਸ਼ਮੀਰੀ ਲਾਲ ਸਰਪੰਚ ਸਰਬਜੀਤ ਕੌਰ ਸਤਨਾਮ ਕੰਦੋਲਾ ਹੋਰਨਾ ਤੋ ਇਲਾਕਾ ਞੱਡੀ ਗਿਣਤੀ ਬਸਪਾ ਪਾਰਟੀ ਵਰਕਰ ਹਾਜਰ ਸਨ 

Leave a Reply

Your email address will not be published. Required fields are marked *