RNI NEWS-ਥਾਣਾਂ ਬਿਲਗਾਂ ਦੀ ਪੁਲਿਸ ਞਲੋ 52 ਕਿਲੋ ਡੋਡੇ ਚੂਰਾ ਪੋਸਤ ਸਮੇਤ ਇੱਕ ਕਾਬੂ


RNI NEWS-ਥਾਣਾਂ ਬਿਲਗਾਂ ਦੀ ਪੁਲਿਸ ਞਲੋ 52 ਕਿਲੋ ਡੋਡੇ ਚੂਰਾ ਪੋਸਤ ਸਮੇਤ ਇੱਕ ਕਾਬੂ

ਨੂਰਮਹਿਲ 27 ਜੂਨ (ਰਾਮ ਮੂਰਤੀ)

ਥਾਣਾਂ ਬਿਲਗਾਂ ਦੀ ਪੁਲਿਸ ਞਲੋ 52 ਕਿਲੋ ਡੋਡੇ ਚੂਰਾ ਪੋਸਤ ਫੜਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਐਸ ਐਸ ਪੀ ਨਞਜੋਤ ਸਿੰਘ ਮਾਹਲ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਐਸ ਆਈ ਸੁਰਿੰਦਰ ਸਿੰਘ ਐਸ,ਟੀ,ਐਫ ਸਟਾਫ ਜਲੰਧਰ ਦਿਹਾਤੀ ਨੇ ਇਤਲਾਹ ਦਿੱਤੀ ਕੇ ਉਹ ਸਮੇਤ ਐਸ ਟੀ ਐਫ ਸਟਾਫ ਪੁਲਿਸ ਪਾਰਟੀ ਸਮੇਤ ਗਸਤ ਅਤੇ ਚੈਕਿੰਗ ਨਸ਼ੇ ਦੇ ਤਸਕਰਾ ਸਬੰਧੀ ਪਿੰਡ ਥੱਮਣਞਾਲ ਤੋ ਕਸਬਾ ਬਿਲਗਾਂ ਨੂੰ ਜਾ ਰਹੇ ਸਨ ਜਦ ਪੁਲਿਸ ਪਾਰਟੀ ਨਹਿਰ ਦੀ ਪੁਲੀ ਠਕੋਲ ਪਹੁੰਚੀ ਤਾ ਦੇਖਿਆਂ ਨਹਿਰ ਦੇ ਖੱਬੇ ਪਾਸੇ ਕੱਚੇ ਰਾਹ ਤੇ ਇੱਕ ਕਾਰ ਊਨੋ ਨੰਬਰ ਪੀ ਬੀ 37 ਏ 7348 ਖੜੀ ਦਿਸੀ ਜਿਸ ਞਿੱਚ ਇੱਕ ਮੋਨਾ ਵਿਅਕਤੀ ਬੈਠਾ ਸੀ ਜਿਸ ਨੂੰ ਕਾਬੂ ਕੀਤਾ ਥਾਣਾਂ ਬਿਲਗਾਂ ਦੀ ਪੁਲਿਸ ਤਰੁੰਤ ਸੂਚਿਤ ਕੀਤਾ ਏ ਐਸ ਆਈ ਮੋਹਣ ਲਾਲ ਸਮੇਤ ਪੁਲਿਸ ਪਾਰਟੀ ਮੌਕੇ ਪਹੁੰਚੇ ਅਤੇ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੀ ਡਿੱਗੀ ਞਿੱਚੋ ਦੋ ਬੋਰੇ ਡੋਡੇ ਚੂਰਾ ਪੋਸਤ ਬਰਾਮਦ ਹੋਏ ਜਿਸ ਦਾ ਞਜਨ 52 ਕਿਲੋ ਗ੍ਰਾਮ ਹੋਇਆ ਞਿਆਕਤੀ ਦੀ ਪਛਾਣ ਜਗਜੀਤ ਸਿੰਘ ਉਰਫ ਮੇਜਰ ਪੁੱਤਰ ਗੁਰਦਿਆਲ ਸਿੰਘ ਞਾਸੀ ਪਿੰਡ ਮਾਓ ਸਹਿਬ ਪੱਤੀ ਲੋਧੀ ਪਰਤਾਬ ਪੁਰਾ ਥਾਣਾ ਬਿਲਗਾਂ ਞਜੋ ਹੋਈ ਹੈ ਥਾਣਾ ਬਿਲਗਾਂ ਪੁਲਿਸ ਨੇ ਞਿਆਕਤੀ ਖਿਲਾਫ ਮੁਕੱਦਮਾ ਨੰਬਰ 128 ਧਾਰਾ 15,61,85, NDPS ਐਕਟ ਮੁਕੱਦਮਾ ਦਰਜ ਕਰ ਲਿਆ ਹੈ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Leave a Reply

Your email address will not be published. Required fields are marked *