RNI NEWS-ਥਾਣਾ ਕਰਤਾਰਪੁਰ ਦੀ ਪੁਲਿਸ ਨੇ ਵੱਖ ਵੱਖ ਕੇਸਾੰ ਵਿੱਚ ਤਿੰਨ ਨਸ਼ਾ ਤਸਕਰਾਂ ਪਾਸੋ 07 ਗ੍ਰਾਮ ਹੈਰੋਇਨ ਬ੍ਰਾਮਦ


RNI NEWS-ਥਾਣਾ ਕਰਤਾਰਪੁਰ ਦੀ ਪੁਲਿਸ ਨੇ ਵੱਖ ਵੱਖ ਕੇਸਾੰ ਵਿੱਚ ਤਿੰਨ ਨਸ਼ਾ ਤਸਕਰਾਂ ਪਾਸੋ 07 ਗ੍ਰਾਮ ਹੈਰੋਇਨ ਬ੍ਰਾਮਦ

ਜਲੰਧਰ (ਜਸਕੀਰਤ ਰਾਜਾ) ਜਿਲਾ ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਦੀ ਪੁਲਿਸ ਨੇ ਵੱਖ ਵੱਖ ਕੇਸਾ ਵਿੱਚ ਤਿੰਨ ਨਸ਼ਾ ਤਸਕਰਾਂ ਪਾਸੋ 07 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਮਾਣਯੋਗ ਸ੍ਰੀ ਅਰੁਣ ਸੈਣੀ ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੋਸ਼ਾਂ ਹੇਠ ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ),ਸ੍ਰੀ ਸੁਰਿੰਦਰਪਾਲ ਉਪਪੁਲਿਸ ਕਪਤਾਨ ਕਰਤਾਰਪੁਰ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ,ਸਬ-ਇੰਸਪੈਕਟਰ ਪੁਸ਼ਪ ਬਾਲੀ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਨੇ 07 ਗ੍ਰਾਮ ਹੈਰੋਇਨ ਸਮੇਤ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ ਹੈ ਅਤੇ 2 ਹੋਰ ਤਸਕਰਾਂ ਨੂੰ ਜੋ ਵੱਖ ਵੱਖ ਕੇਸਾ ਵਿੱਚ ਲੋੜੀਦੇ ਸੀ ਨੂੰ ਵੀ ਕਾਬੂ ਕੀਤਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਰਿੰਦਰਪਾਲ ਉਪ ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਸਬ – ਇੰਸਪੈਕਟਰ ਪੁਸ਼ਪ ਬਾਲੀ ਮੁੱਖ ਅਫਸਰ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ (ਦਿਹਾਤੀ) ਨੂੰ ਮਿਤੀ 14/01/2020 ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਭੁੱਲਥ ਮੋੜ ਕਰਤਾਰਪੁਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਹੋਟਲ B-I ਵਲੋਂ ਸਲਿਪਰੋਡ ਤੇ ਇੱਕ ਬਜ਼ੁਰਗ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਜਿਸ ਨੂੰ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਫਕੀਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਨਾਹਰਪੁਰ ਥਾਣਾ ਕਰਤਾਰਪੁਰ ਜਿਲਾ ਜਲੰਧਰ ( ਉਮਰ 69 ਸਾਲ ) ਦੱਸਿਆ ਜਿਸ ਦੀ ਤਲਾਸ਼ੀ ਲੈਣ ਤੇ ਉਸ ਪਾਸੋ 07 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੇ ਦੋਸ਼ੀ ਦੇ ਖਿਲਾਫ ਮੁਕਦਮਾ ਨੰਬਰ 09 ਮਿਤੀ 14/01/2020 ਅ/ਧ 21- 61-85 NDPS ACT ਪਾਈ ਕਰਤਾਰਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਦੋਸੀ ਨੂੰ ਪੇਸ਼ ਅਦਾਲਤ ਕਰਕੇ 14 ਦਿਨ ਦੇ ਜੁੜੀਆਅਲ ਰਿਮਾਰਡ ਤੇ ਮਾਡਰਨ ਕੇਂਦਰੀ ਜੇਲ ਕਪੂਰਥਲਾ ਬੰਦ ਕਰਾਇਆ ਗਿਆ ਇਸੇ ਤਰਾਂ ਅੱਜ ਪ੍ਰਭਜੋਤ ਸਿੰਘ ਉਰਫ ਕਾਕੂ ਪੁੱਤਰ ਲੇਟ ਜਸਪ੍ਰੀਤ ਸਿੰਘ ਵਾਸੀ FM 25 ਚਾਰ ਮਰਲਾ ਕਲੋਨੀ ਮਾਡਲ ਹਾਉਸ ਥਾਣਾ ਭਾਰਗੋ ਕੈਂਪ ਜਲੰਧਰ ਮੁਕਦਮਾ ਨੰਬਰ 20 ਮਿਤੀ 20/12/2019 ਅਧ 21-61-85 NDPS ACT ਥਾਣਾ ਕਰਤਾਰਪੂਰ ਨੂੰ ਉਕਤ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਜੋ ਇਸ ਮੁਕਦਮਾ ਵਿੱਚ ਨਵਜੋਤ ਸਿੰਘ @ ਨਵੀ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 9 ਨੇੜੇ ਮਾਡਲ ਹਾਉਸ ਜਲੰਧਰ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਪਾਸੋ 10 ਗ੍ਰਾਮ ਹੈਰੋਇਨ ਬਾਮਦ ਹੋਈ ਸੀ ਜੋ ਇਹ ਹੈਰੋਇਨ ਕਾਕੂ ਵਾਸੀ ਚਾਰ ਮਰਲਾ ਕਲੋਨੀ ਮਾਡਲ ਹਾਉਸ ਪਾਸੋ ਪ੍ਰੀਦ ਕੇ ਲਿਆਇਆ ਸੀ ਤਾ ਦੋਸ਼ੀ ਪ੍ਰਭਜੋਤ ਸਿੰਘ ਕਾਕੂ ਪੁੱਤਰ ਲੇਟ ਜਸਪ੍ਰੀਤ ਸਿੰਘ ਵਾਸੀ FM 250 – ਚਾਰ ਮਰਲਾ ਕਲੋਨੀ ਮਾਡਲ ਹਾਉਸ ਥਾਣਾ ਭਾਰਗੋ ਕੈਂਪ ਜਲੰਧਰ ਨੂੰ ਹੈਰੋਇਨ ਵੇਚਣ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਹੈ । ਦੋਸ਼ੀ ਪ੍ਰਭਜੋਤ ਸਿੰਘ ਨੇ ਆਪਣੇ ਫਰਦ ਇਕੰਸਾਰ ਵਿੱਚ ਦੱਸਿਆ ਕਿ ਇਹ ਹੈਰੋਇਨ ਉਹ ਵਾਰਖ ਨਾਮ ਦੇ ਵਿਅਕਤੀ ਪਾਸੋ ਖਰੀਦ ਕੇ ਵੇਚਦਾ ਸੀ ਦੋਸ਼ੀ ਖਿਲਾਫ ਪਹਿਲਾ ਵੀ ਥਾਣਾ ਡਵਿਜਨ ਨੰਬਰ 05 ਜਲੰਧਰ ਵਿੱਚ ਨਜਾਇਜ ਪਿਸਟਲ ਸਮੇਤ 3 ਰੋਦ ਦਾ ਮੁਕਦਮਾ ਦਰਜ ਹੈ ਜਿਸ ਵਿੱਚ ਇਹ ਜਮਾਨਤ ਤੇ ਹੈ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਛਾਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਾਰੂਖ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾਵੇਗੀ ਇਸੇ ਤਰਾਂ ਅੱਜ ਥਾਣਾ ਕਰਤਾਰਪੁਰ ਦੀ ਪੁਲਿਸ ਨੇ ਮੁਕੱਦਮਾ ਨੰਬਰ 2 ਮਿਤੀ 29/12/2019 ਅ/ਧ 420/465/434/471/42/120 ਬੀ ਭ/ਦ 78/631-01-14 X ACT ਥਾਣਾ ਕਰਤਾਰਪੁਰ ਵਿੱਚ ਲੜੀਦੇ ਦੋਸ਼ੀ ਸਿਮਰਨ ਸਿੰਘ ਦਾ ਸਿਮਰਨ ( ਉਮਰ ਕਰੀਬ 25 ਸਾਲ ) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਛਾਪੁਰ ਥਾਣਾ ਲਾਲ ਕਿਲਾ ਮੋਹਾਲੀ ਪੰਜਾਬ ਨੂੰ ਗਿਫਤਾਰ ਕੀਤਾ ਹੈ ਜੋ ਇਸਦੇ ਡਰਾਇਵਰ ਪਾਸੋ ਮਿਤੀ 24. 12.2017 ਨੂੰ 1151 ਪੇਟੀਆਂ ਸ਼ਰਾਬ ਆਮਦ ਹੋਈਆਂ ਸਨ ਤੇ ਇਹ ਇਸ ਮੁਕਦਮੇ ਵਿੱਚ ਲੋੜੀਦਾ ਸੀ ਜੋ ਸਿਮਰਨ ਨੇ ਪੁਲਿਸ ਨੂੰ ਦੱਸਿਆ ਕਿ ਇਹ ਸੁਰਾਖੋ ਜੀ ਤੇ ਦੀਪੂ ਵਾਸੀ ਮੋਲੀ ਜਾਗਰਾ ਨੇੜੇ ਹੋਲਵੇ ਸਟੇਸ਼ਨ ਚੰਡੀਗੜ ਠੇਕੇ ਵਾਲੇ ਨੇ ਲਦਾਈ ਸੀ ਉਸਨੇ ਇਹ ਸ਼ਰਾਬ ਗੁਰਦਾਸਪੁਰ ਬਟਾਲਾ,ਅਮ੍ਰਿਤਸਰ ਸਪਲਾਈ ਕਰਨੀ ਸੀ ਉਥੇ ਇਹਨਾ ਦੇ ਸਰਾਬ ਲਹਾਉਣੀ ਸੀ ਦੋਸ਼ੀ ਸਿਮਰਨ ਉਕਤ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਸੈਕੀ ਤੇ ਦੀਪ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾਵੇਗੀ

ਬਰਾਮਦਗੀ : 1 . ਹੈਰੋਇਨ : 07 ਗ੍ਰਾਮ 2 . 2 ਨਸ਼ਾ ਤਸਕਰ ਫਕੀਰ ਸਿੰਘ ਅਤੇ ਪ੍ਰਭਜੋਤ ਸਿੰਘ ਉਕਤ 3 , 9 ਸਰਾਪ ਤਸਕਰ ਸਿਮਰਨ ਸਿੰਘ ਉਕਤ

Leave a Reply

Your email address will not be published. Required fields are marked *