RNI NEWS-ਥਾਣਾ ਡਵੀਜਨ ਨੂੰ 5 ਵਲੋਂ ਨਜਾਇਜ਼ ਰਿਵਾਲਵਰ ਸਮੇੇਤ ਇਕ ਕਾਬੂ 


RNI NEWS-ਥਾਣਾ ਡਵੀਜਨ ਨੂੰ 5 ਵਲੋਂ ਨਜਾਇਜ਼ ਰਿਵਾਲਵਰ ਸਮੇੇਤ ਇਕ ਕਾਬੂ 

ਜਲੰਧਰ (ਜਸਕੀਰਤ ਰਾਜਾ) ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਸਤਨਾਮ ਵਾਸੀ ਮਕਾਨ ਨੂੰ 7-ਬੀ ਨਿਊ ਦਸ਼ਮੇਸ਼ ਨਗਰ ਜਲੰਧਰ ਨੂੰ ਨੇੜੇ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਸ਼ੇਖ ਜਲੰਧਰ ਤੋਂ ਸਮੇਤ ਬਿਨਾ ਲਾਇਸੈਂਸੀ ਰਿਵਾਲਵਰ ਦੇ ਗ੍ਰਿਫਤਾਰ ਕਰਕੇ ਮੁਕੱਦਮਾ ਨੰ 29 ਮਿਤੀ 17.02.202 ਅ/ਧ 25-54-59 ਆਰਮਜ ਐਕਟ ਥਾਣਾ ਡਵੀਜਨ ਨੂੰ 5 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਜੋ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਮਿਤੀ 1.03.2018 ਨੂੰ ਗਿਰਧਾਰੀ ਲਾਲ ਚਾਵਲਾ ਵਾਸੀ ਜਲੰਧਰ ਵਿਹਾਰ ਦੇ ਬਿਆਨਾ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਉਸਦੀ ਗਣਪਤੀ ਸੀਮਿੰਗ ਸਰੀਏ ਦੀ ਦੁਕਾਨ ਤੋਂ ਇੱਕ ਬੈਗ ਜਿਸ ਵਿੱਚ ਕੁਝ ਪੈਸੇ ਤੇ ਇੱਕ ਰਿਵਾਲਵਰ ਚੋਰੀ ਹੋ ਗਿਆ ਸੀ ਜੋ ਉਕਤ ਚੋਰੀ ਹੋਇਆ ਰਿਵਾਲਰ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਮੱਲ ਉਕਤ ਪਾਸੋ ਬ੍ਰਾਮਦ ਕੀਤਾ ਗਿਆ ਹੈ ਜਿਸ ਸਬੰਧੀ ਦੋਸ਼ੀ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਮੁੱਲ ਪੁੱਤਰ ਸਤਨਾਮ ਵਾਸੀ ਉਕਤ ਖਿਲਾਫ ਪਹਿਲਾ ਵੀ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਰਜਿਸਟਰ ਹਨ ਜੋ ਹੋਠ ਲਿਖੇ ਅਨੁਸਾਰ ਹਨ 1. ਮੁਕੱਦਮਾ ਨੰ 44 ਮਿਤੀ 21.03.2010 ਅ/ਧ 399,402 ਭ:ਦ 25-54-59 ਆਰਮਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ 2. ਮੁਕੱਦਮਾ ਨੰ 19 ਮਿਤੀ 15.08.2006 ਅ/ਧ 307,323,324,382,148,149,120 ਬੀ ਭ:ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ 3. ਮੁਕੱਦਮਾ ਨੂੰ 82 ਮਿਤੀ 26.09.2017 ਅ/ਧ 24/25-54-59 ਆਰਮਜ ਐਕਟ ਥਾਣਾ ਲਾਬੜਾ ਜਲੰਧਰ । ਮੁਕੱਦਮਾ ਨੂੰ 96 ਮਿਤੀ 20.06.2015 ਅ/ ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਡਵੀਜ਼ਨ ਨੂੰ 2 ਜਲੰਧਰ 5. ਮੁਕੱਦਮਾ ਨੂੰ 73 ਮਿਤੀ 19.07.2019 ਅ/ਧ 294,384,503,34 ਭੇਦ 66 ਆਈ.ਟੀ ਐਕਟ ਥਾਣਾ ਭਾਰਗੋ ਕੈਂਪ ਜਲੰਧਰ 6. ਮੁਕੱਦਮਾ ਨੰ 127 ਮਿਤੀ 01.07.2020 ਅ/ਧ 61-1-14 ਆਬਕਾਰੀ ਐਕਟ 21 22-61-85 ਐਨਡੀਪੀਐਸ ਐਕਟ 379 ਬੀ,382,482,465,467,468,471,120 ਬੀ ,216 ਭ : ਦ , 25-54-59 ਆਰਮਜ ਕਟ ਥਾਣਾ ਭਾਰਗੋ ਕੈਂਪ ਜਲੰਧਰ

ਗ੍ਰਿਫ਼ਤਾਰ ਦੋਸ਼ੀ :- · ਗੁਰਵਿੰਦਰ ਸਿੰਘ ਉਰਫ ਗਿੰਦਾ ਮੰਲ ਪੁੱਤਰ ਸਤਨਾਮ ਵਾਸੀ ਮਕਾਨ ਨੂੰ 7 – ਬੀ ਨਿਊ ਦਸ਼ਮੇਸ਼ ਨਗਰ ਜਲੰਧਰ ਗ੍ਰਿਫਤਾਰੀ ਦੀ ਮਿਤੀ : – 17.02.2021 ਬਾਮਦਗੀ : – ਇੱਕ ਰਿਵਾਲਵਰ 32 ਬੋਰ ਫਿਲਡਗਨ ਕਾਹਨਪੁਰ ਜਿਸ ਦਾ ਨੰਬਰ FG – 19035 ਸਮੇਤ 02 ਜਿੰਦਾ ਰੋਂਦ

Leave a Reply

Your email address will not be published. Required fields are marked *