RNI NEWS :- ਥਾਣਾ ਨੂਰਮਹਿਲ ਪੁਲਿਸ ਨੇ 24 ਬੋਤਲਾਂ ਸਰਾਬ ਨਾਲ ਇੱਕ ਵਿਅਕਤੀ ਕਾਬੂ ਕੀਤਾ

ਨੂਰਮਹਿਲ :- ਅਵਤਾਰ ਚੰਦ

RNI NEWS – ਨੂਰਮਹਿਲ ਪੁਲਿਸ ਨੇ ਇੱਕ ਵਿਅਕਤੀ ਕੋਲੋ 24 ਬੋਤਲਾ ਨਜਾਇਜ਼ ਸਰਾਬ ਸਮੇਤ ਇੱਕ ਵਿਅਕਤੀ ਕਾਬੂ ਕਰਕੇ ਮੁੱਕਦਮਾ ਦਰਜ ਕੀਤਾ ਗਿਆ ਥਾਣਾ ਮੁਖੀ ਸਰਦਾਰ ਹਰਦੀਪ ਸਿੰਘ ਮਾਨ ਨੇ ਦੱਸਿਆ ਕੀ ਗੰਭੀਰ ਸਿੰਘ ਹੌਲਦਾਰ ਆਪਣੇ ਪੁਲਿਸ ਪਾਰਟੀ ਨਾਲ ਪਿੰਡ ਸੁੰਨੜ ਕਲਾ ਦੇਇੱਟਾਂ ਵਾਲੇ ਭੱਠੇਕੋਲ ਨਾਕਾ ਬੰਦੀ ਕੀਤੀ ਗਈ ਸੀ ਪਿੰਡ ਤੱਗੜਾ ਵਲੋ ਇੱਕ ਵਿਅਕਤੀ ਆ ਰਿਹਾ ਸੀ ਜਦੋਂ ਉਸ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਹੱਥ ਵਿੱਚ ਫੜਿਆ ਬੋਰਾ ਸੁੱਟ ਕੇ ਭੱਜਣ ਲੱਗਾ ਤਾ ਪੁਲਿਸ ਪਾਰਟੀ ਨੇ ਮੋਕੇ ਤੇ ਕਾਬੂ ਕਰ ਲਿਆ ਜਦੋ ਬੋਰੇ ਦੀ ਤਲਾਸ਼ੀ ਲਈ ਤਾ 24 ਬੋਤਲਾਂ ਮਾਸਟਰ ਮੋਮਮੈਨਟ ਮਾਰਕਾ ਨਜਾਇਜ਼ ਸਰਾਬ ਪਾਈ ਗਈ ਦੋਸੀ ਸੁਰਿੰਦਰ ਕੁਮਾਰ ਪੁੱਤਰ ਹਰਭਜਨ ਰਾਮ ਵਾਸੀ ਪਾਸਲਾ ਥਾਣਾ ਨੂਰਮਹਿਲ ਜਲੰਧਰ ਦੇ ਖਿਲਾਫ ਮੁੱਕਦਮਾ ਨੰਬਰ,90 ਧਾਰਾ 61/1/14 ਐਕਸਾਈਜ਼ ਐਕਟ ਅਧੀਨ ਮੁੱਕਦਮਾ ਦਰਜ ਕਰ ਲਿਆ ਗਿਆ ਹੈ

Leave a Reply

Your email address will not be published. Required fields are marked *

Please select facebook feed.