RNI NEWS-ਥਾਣਾ ਪਤਾਰਾ ਦੀ ਪੁਲਿਸ ਨੇ ਚੋਰੀਆ ਕਰਨ ਵਾਲੇ ਗੈਂਗ ਦੇ 02 ਮੈਂਬਰਾ ਸਮੇਤ 08 ਐਲਈਡੀ,09 ਗੈਸ ਸਿਲੰਡਰ ਅਤੇ ਭਾਰੀ ਮਾਤਰਾ ਵਿਚ ਚੋਰੀਸ਼ੁਦਾ ਸਮਾਨ ਬ੍ਰਾਮਦ


RNI NEWS-ਥਾਣਾ ਪਤਾਰਾ ਦੀ ਪੁਲਿਸ ਨੇ ਚੋਰੀਆ ਕਰਨ ਵਾਲੇ ਗੈਂਗ ਦੇ 02 ਮੈਂਬਰਾ ਸਮੇਤ 08 ਐਲਈਡੀ,09 ਗੈਸ ਸਿਲੰਡਰ ਅਤੇ ਭਾਰੀ ਮਾਤਰਾ ਵਿਚ ਚੋਰੀਸ਼ੁਦਾ ਸਮਾਨ ਬ੍ਰਾਮਦ

ਜਲ਼ੰਧਰ (ਜਸਕੀਰਤ ਰਾਜਾ/ਪਰਮਜੀਤ ਪੰਮਾ)

ਥਾਣਾ ਪਤਾਰਾ ਦੀ ਪੁਲਿਸ ਨੇ ਸਰਕਾਰੀ ਸਕੂਲਾਂ ਤੋਂ ਚੋਰੀਆ ਕਰਨ ਵਾਲੇ ਗੈਂਗ ਦੇ 02 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿਚ ਵੱਖ ਵੱਖ ਜਗਾ ਤੋਂ ਚੋਰੀ ਕੀਤੀਆ 08 ਐਲਈਡੀ,09 ਗੈਸ ਸਿਲੰਡਰ ਅਤੇ ਹੋਰ ਭਾਰੀ ਮਾਤਰਾ ਵਿਚ ਚੋਰੀਸ਼ੁਦਾ ਸਮਾਨ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਮਾਣਯੋਗ ਸ੍ਰੀ ਰਣਵੀਰ ਸਿੰਘ ਖੱਟੜਾ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੋਜ਼ ਅਤੇ ਸ੍ਰੀ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੋਸ਼ ਹੇਠ ਸ੍ਰੀ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ),ਸੀ ਹਰਿੰਦਰ ਸਿੰਘ ਮਾਨ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਦੀ ਅਗਵਾਈ ਹੇਠ ਐਸਆਈ ਰਣਜੀਤ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਸਮੇਤ ਸਾਥੀ ਕਰਮਚਾਰੀਆ ਦੇ ਸਰਕਾਰੀ ਸਕੂਲਾਂ ਤੋਂ ਚੋਰੀਆ ਕਰਨ ਵਾਲੇ ਗੈਂਗ ਦੇ 02 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿਚੋਂ ਵੱਖ ਵੱਖ ਜਗ੍ਹਾ ਤੋਂ ਚੋਰੀ ਕੀਤੀਆ 08 ਐਲਈਡੀ,09 ਗੈਸ ਸਿਲੰਝਰ ਅਤੇ ਹੋਰ ਭਾਰੀ ਮਾਤਰਾ ਵਿਚ ਚੋਰੀ – ਸ਼ੁਦਾ ਸਮਾਨ ਬ੍ਰਾਮਦ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਐਸਆਈ ਰਣਜੀਤ ਸਿੰਘ ਮੁੱਖ ਅਫ਼ਸਰ ਥਾਣਾ ਪਤਾਰਾ ਦੀ ਅਗਵਾਹੀ ਹੇਠ ਏਐਸਆਈ,ਰਾਮ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਬਾਏ ਨਾਕਾਬੰਦੀ ਨਹਿਰ ਪੁਲੀ ਪਿੰਡ ਕੰਗਣੀਵਾਲ ਮੌਜੂਦ ਸੀ ਤਾਂ ਦੋਰਾਨੇ ਨਾਕਾਬੰਦੀ ਚੈਕਿੰਗ ਵਹੀਕਲਾਂ ਪਿੱਛ ਕਬੂਲਪੁਰ ਵਲੋਂ ਇੱਕ ਮੋਟਰ ਸਾਈਕਲ ਜਿਸ ਪਰ ਦੋ ਨੌਜਵਾਨ ਸਵਾਰ ਸਨ ਜੋ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਪੱਟਾਂ ਤੇ ਸਮਾਨ ਦਾ ਇਕ ਬੋਰਾ ਰੱਖਿਆ ਹੋਇਆ ਸੀ ਜਿਸ ਨੂੰ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਤੇ ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਪਤਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਲੇਟ ਕੁਲਵਿੰਦਰ ਸਿੰਘ ਵਾਸੀ ਪਿੰਡ ਮੁੱਖਲੀਆਣਾ ਥਾਣਾ ਮੇਹਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਪਤਾ ਸੰਦੀਪ ਸਿੰਘ ਪੁੱਤਰ ਲੇਟ ਤਰਸੇਮ ਸਿੰਘ ਵਾਸੀ ਨਿਊ ਗੀਤਾ ਕਲੋਨੀ ਨੇੜੇ ਕਾਂਤਾ ਦਾ ਮੰਦਰ ਥਾਣਾ ਡਵੀਜ਼ਨ ਨੰਬਰ 5 ਜਲੰਧਰ ਦਸਿਆ ਜੋ ਬੇਰੇ ਦੀ ਤਲਾਸ਼ੀ ਕਰਨ ਤੇ ਉਸ ਵਿਚੋਂ 2 ਐੱਲਈਡੀ ਅਤੇ ਪ੍ਰੋਜੈਕਟਰ ਦਾ ਸਪੀਕਰ ਬ੍ਰਾਮਦ ਹੋਇਆ ਜਿਹਨਾਂ ਨੂੰ ਮੁੱਕਦਮਾ ਨੰਬਰ 72 ਮਿਤੀ 29,96,224 ਅ / ਧ 457/38 ) ਭ : ਦ : ਥਾਣਾ ਪਤਾਰਾ ਵਿਚ ਹਸਥ ਜਾਬਤਾ ਗ੍ਰਿਫਤਾਰ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ ਜੋ ਦੋਰਾਨੇ ਤਫਤੀਸ਼ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨੇ ਵੱਖ ਵੱਖ ਜਗਾਂ ਪਰ ਕੀਤੀਆ 18 ਜੁਰੀਆ ਸਬੰਧੀ ਇੰਕਸ਼ਾਫ ਕੀਤਾ ਦੋਸ਼ੀ ਵਲੋਂ ਜੇਰੋ ਹਿਰਾਸਤ ਪੁਲਿਸ ਆਪਣੇ ਇੰਕਸ਼ਾਫ ਮੁਤਾਬਿਕ ਵੱਖਵੱਖ ਜਗਾਂ ਪਰ ਕੀਤੀਆ ਚੌਰੀਆ ਦਾ ਸਮਾਨ ਕਿਰਾਏ ਤੋਂ ਲਏ ਮਕਾਨ ਜੰਡੂ ਸਿੰਘਾ ਤੋਂ 3 ਐਲਈਡੀ 32 ਇੰਚ ਅਤੇ 3 ਐਲਈਡੀ,42 ਇੰਚ 2 ਭੇਲੀਆ ਗੋਸ ਵਾਲੀਆ,ਇੱਕ ਝੂਲਾ ਸਮੇਤ ਪਾਇਪ,ਇੱਕ ਵਾਟਰ ਫਿਲਟਰ,ਕੰਪਿਊਟਰ ਸੈਂਟ,ਪੱਖਾ ਛੱਤ ਵਾਲਾ,ਕੰਪਿਊਟਰ ਸਕਰੀਨਾਂ 18 ਇੰਚ,ਸਿੰਗਲ ਗੈਸ ਚੁੱਲਾ,1 ਡਬਲ ਗੈਸ ਚੁੱਲਾ,9 ਗੈਸ ਸਿਲਵਰ,ਸਪਲ਼ਿਟ ਏਸੀ,ਪੈਨਾਸੋਨਿਕ,ਵਿੰਡੋ ਏ.ਸੀ. ਵੋਲਟਲ 1 ਇੰਨਵਾਈਟਰ , 1 ਯੂ.ਪੀ.ਐਸ. , 3 ਡੀ.ਵੀ.ਡੀ. ਪਲੋਅਰ , ਵਰਿੰਜ ਵਰਲਪੂਲ 1 ਸੋਫਾ ਸੈੱਟ 5 ਸੀਟਰ , ਤੇ ਕੁਰਸੀਆ ਪਲਾਸਟਿਕ ਦੀਆ , 1 ਕੁਰਸੀ ਘੁੰਮਣ ਸ਼ਾਮਦ ਕਰਵਾਈ । ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸ ਕਰਕੇ ਹੋਰ ਡੂੰਘਾਈ ਨਾਲ ਪੁੱਛ – ਗਿੱਛ ਕਰਨ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ । – 1 1 ਸ਼ਿਵਚ ਦੋਸ਼ੀਆ ਦੇ ਨਾਮ ਤੇ ਪਤਾ ਹਰਪ੍ਰੀਤ ਸਿੰਘ ਉਰਫ ਹੈਪੀ ( 35 ਸਾਲ ) ਪੁੱਤਰ ਲੇਟ ਕੁਲਵਿੰਦਰ ਸਿੰਘ ਵਾਸੀ ਪਿੰਡ ਮੁੱਖਲੀਆਣਾ ਬਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਸੰਦੀਪ ਸਿੰਘ ( 37 ਸਾਲ ) ਪੁੱਤਰ ਲੇਟ ਤਰਸੇਮ ਸਿੰਘ ਵਾਸੀ ਮ : ਨੰ : 118 ਨਿਊ ਗੀਤਾ ਕਲੋਨੀ ਨੇੜੇ ਕਾਂਤਾਂ ਦਾ ਮੰਦਰ ਥਾਣਾ ਡਵੀਜ਼ਨ ਨੰਬਰ 5 ਜਲੰਧਰ

ਕੁੱਲ ਮਦਗੀ – 5 ਐਲਈਡੀ 32 ਇੰਚ,ਐਲਈਡੀ 42 ਇੰਚ,ਭੇਲੀਆ ਗੋਸ ਵਾਲੀਆ,ਭੂਲਾ ਸਮੇਤ ਪਾਇਪ,ਵਾਚ ਵਿਲਰ,ਕੰਪਿਊਟਰ ਸੈਂਟ,ਔਖਾ ਛੱਤ ਵਾਲਾ,ਕੰਪਿਊਟਰ ਸਕਰੀਨਾਂ 18 ਇੰਚ,ਸਿੰਗਲ ਗੈਸ ਚੁੱਲਾ , ਛਬਲ ਗੈਸ ਚੁੱਲਾ ਗੈਸ ਸਿਲੰਡਰ ਸਪਿਰਟ ਏਸੀ,ਪੈਨਿਕ,ਵਿਡ ਏਸੀ,ਇਨਵਾਈਟਰ , ਯੂ ਪੀਐਸ,ਡੀਵੀਡੀ ਪਲੇਅਰ,ਵਰਿੰਜ ਵਪੂਰਨ ਸੋਫਾ ਸੈੱਟ 5 ਸੀਟਰ ਕੁਰਸੀਆਂ ਪਲਾਸਟਿਕ ਦੀ 1 ਕੁਰਸੀ ਮਣ ਵਰੇਸ ਹੋਏ

ਮੁਕੱਦਮਿਆ ਦਾ ਵੇਰਵਾ-1. ਮੁੱਕਦਮਾ ਨੰਬਰ 56 ਮਿਤੀ 22.05.2020 ਅ/ਧ 457/38 ਤਦ-ਥਾਣਾ ਪਤਾਰਾ 2. ਮੁੱਕਦਮਾ ਨੰਬਰ 5 ਮਿਤੀ 25,202 ਅ / ਧ 45738 ਤ : ਦ : ਥਾਣਾ ਪਤਾਰਾ 3. ਮੁਕੱਦਮਾ ਨੰਬਰ 7 ਮਿਤੀ 29.06.2020 ਅ / z 457/38 ) ਭ/ਦ : ਥਾਣਾ ਪਤਾ ਮੁੱਕਦਮਾ ਨੰਬਰ 7 ਮਿਤੀ 29.4749,224 ਅ/ਧ 457/38 ) ਭ : ਦ : ਥਾਣਾ ਪ੍ਰਤਾਰਾ

ਦੋਸ਼ੀ ਹਰਪ੍ਰੀਤ ਸਿੰਘ ਨੇ ਚੋਰੀ ਦੀਆ ੪ ਵਾਰਦਾਤਾ ਜਿਲਾ ਹੁਸ਼ਿਆਰਪੁਰ ਦੇ ਇਲਾਕਿਆ ਦੀਆ ਮੰਨੀਆ ਹਨ 

Leave a Reply

Your email address will not be published. Required fields are marked *