RNI NEWS-ਥਾਣਾ ਪਤਾਰਾ ਪੁਲਿਸ ਨੇ 38 ਸ਼ੀਸ਼ੀਆ ਏਵਲ 10 ਐਮਐਲ ਤੇ 38 ਟੀਕੇ Bugrenorphine ਸਮੇਤ 1 ਕਾਬੂ


RNI NEWS-ਥਾਣਾ ਪਤਾਰਾ ਪੁਲਿਸ ਨੇ 38 ਸ਼ੀਸ਼ੀਆ ਏਵਲ 10 ਐਮਐਲ ਤੇ 38 ਟੀਕੇ Bugrenorphine ਸਮੇਤ 1 ਕਾਬੂ

ਜਲੰਧਰ (ਜਸਕੀਰਤ ਰਾਜਾ/ਪਰਮਜੀਤ ਪਮਮਾ)

ਮਾਨਯੋਗ ਸ੍ਰੀ ਸਤਿੰਦਰ ਸਿੰਘ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਮਨਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਜਾਚ) ਦੀਆ ਹਦੈਤ ਪਰ ਸ੍ਰੀ ਵਰਿੰਦਰ ਸਿੰਘ ਮਾਨ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਸੁਪਰਵੀਜਨ ਹੇਠ ਐਸਆਈ ਹਰਪਾਲ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਦੀ ਅਗਵਾਈ ਹੇਠ ਏਐਸਆਈ ਜਸਪਾਲ ਸਿੰਘ ਪੁਲਿਸ ਪਾਰਟੀ ਸਮੇਤ ਸੀ.ਆਈ ਏ ਸਟਾਫ ਪੁਲਿਸ ਪਾਰਟੀ ਨਾਲ ਨਹਿਰ ਪੁਲੀ ਤੱਲਣ ਨਾਕਾ ਬੰਦੀ ਕੀਤੀ ਸੀ ਤਾਂ ਪਿੰਡ ਸੇਮੀ ਦੀ ਤਰਫੋਂ ਇੱਕ ਨੌਜਵਾਨ ਐਕਟਵਾ ਤੇ ਆਈਆ ਦੇ ਪੁਲਿਸ ਪਾਰਟੀ ਨੂੰ ਦੇਖ ਇੱਕ ਮੋਮੀ ਲਿਫਾਫਾ ਸੂਟ ਪਿਛੇ ਨੂੰ ਮੋੜਨ ਲੱਗੇ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਪ੍ਰਦੀਪ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਮਕਾਨ ਨੰਬਰ 92 ਉਦੇ ਨਗਰ ਨੇੜੇ ਵਿਸ਼ਵਕਰਮਾ ਮੰਦਰ ਥਾਣਾ ਭਾਰਗੋ ਕੈਪ ਜਿਲਾ ਜਲੰਧਰ ਸਿਟੀ ਉਮਰ ਕਰੀਬ 45 ਸਾਲ ਵਲੋਂ ਸੁਟੇ ਹੋਏ ਲਿਫਾਵਾ ਦੀ ਤਲਾਸ਼ੀ ਕਰਨ ਤੇ ਉਸ ਵਿਚ ਉਸ ਵਿਚੋਂ 38 ਸ਼ੀਸ਼ੀਆ ਏਵਲ 10 ਐਮਐਲ ਤੇ 38 ਟੀਕੇ Bugrenorphine ip 2 ਐਮ.ਐਲ ਬ੍ਰਾਮਦ ਹੋਏ ਜਿਸ ਤੇ ਮੁਕੱਦਮਾ ਨੰਬਰ 92 ਮਿਤੀ 16-09-2020 ਅ/ਧ 2261-85 NDPS ACT ਥਾਣਾ ਪਤਾਰਾ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਹਸਬ ਬਾਬਤਾ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਰਿਮਾਂਡ ਹਾਸਲ ਕਰਕੇ ਹੋਰ ਪੁਛਗਿੱਛ ਕੀਤੀ ਜਾਵੇਗੀ 

Leave a Reply

Your email address will not be published. Required fields are marked *