RNI NEWS-ਥਾਣਾ ਬਸਤੀ ਬਾਵਾ ਖੇਲ ਪੁਲਿਸ ਵੱਲੋਂ 2 ਪੇਟੀਆਂ ਸ਼ਰਾਬ ਸਮੇਤ 1 ਕਾਬੂ 


RNI NEWS-ਥਾਣਾ ਬਸਤੀ ਬਾਵਾ ਖੇਲ ਪੁਲਿਸ ਵੱਲੋਂ 2 ਪੇਟੀਆਂ ਸ਼ਰਾਬ ਸਮੇਤ 1 ਕਾਬੂ

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਪੁਲਿਸ ਕਮਿਸ਼ਨਰ  ਜਲੰਧਰ ਜੀ ਵਲੋਂ ਸ਼ਹਿਰ ਵਿੱਚ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਅਸ਼ਵਨੀ ਕੁਮਾਰ PPS ADCP ਸਿਟੀ 2 ਸਾਹਿਬ ਸ੍ਰੀ ਪਲਵਿੰਦਰ ਸਿੰਘ PPS / ACT West ਸਾਹਿਬ ਦੀ ਦਿਸ਼ਾ ਨਿਰਦੇਸ਼ ਦੇ ਹੇਠ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੇ SI ਗਗਨਦੀਪ ਸਿੰਘ ਸ਼ੱਖੋ ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਅਗਵਾਈ ਹੇਠ ਏਐਸਆਈ ਪ੍ਰੇਮ ਪਾਲ 877 ਸਮੇਤ ਪੁਲਿਸ ਪਾਰਟੀ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਪਰ ਦੀਪਕ ਪੁੱਤਰ ਪੁੱਤਰ ਪ੍ਰੇਮ ਕੁਮਾਰ ਵਾਸੀ 162 ਗਲੀ ਨੰਬਰ 2 ਅਵਤਾਰ ਨਗਰ ਜਲੰਧਰ ਜੋ ਰਾਜ ਨਗਰ ਵੱਲੋ ਐਕਟਿਵਾ ਨੰਬਰ PB-08-E-3225 ਪਰ ਸ਼ਰਾਬ ਲੈ ਕੇ ਜਾ ਰਿਹਾ ਸੀ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋ ਐਕਟਿਵਾ ਨੰਬਰ PB08- EM-3225 ਤੇ 02 ਪੇਟੀਆਂ ਸ਼ਰਾਬ ਮਾਰਕਾ ਫਸਟ ਚੁਆਇਸ ਬਰਾਮਦ ਕੀਤੀਆ ਗਈਆ ਜਿਸ ਦੇ ਆਧਾਰ ਤੇ ਮੁੱਕਦਮਾ ਨੰਬਰ 27,ਅ/ਧ 61-1-14 EXCISE ACT ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ

ਦੋਸ਼ੀ :- ਦੀਪਕ ਪੁੱਤਰ ਪੁੱਤਰ ਪ੍ਰੇਮ ਕੁਮਾਰ ਵਾਸੀ 162 ਗਲੀ ਨੰਬਰ 2,ਅਵਤਾਰ ਨਗਰ ਜਲੰਧਰ ਬਾਮਦਗੀ : 2 ਪੇਟੀਆਂ ਸ਼ਰਾਬ ਮਾਰਕਾ ਪੰਜਾਬ ਫਸਟ ਚੁਆਇਸ

Leave a Reply

Your email address will not be published. Required fields are marked *