RNI NEWS-ਥਾਣਾ ਬਿਲਗਾ ਦਾ ਥਾਣਾ ਮੁਖੀ ਦਾ ਚਾਰਜ ਐਸਆਈ ਸਿਕੰਦਰ ਸਿੰਘ ਵਿਰਕ ਨੇ ਸੰਭਾਲਿਆ
RNI NEWS-ਥਾਣਾ ਬਿਲਗਾ ਦਾ ਥਾਣਾ ਮੁਖੀ ਦਾ ਚਾਰਜ ਐਸਆਈ ਸਿਕੰਦਰ ਸਿੰਘ ਵਿਰਕ ਨੇ ਸੰਭਾਲਿਆ
ਨੂਰਮਹਿਲ 25 ਨਵੰਬਰ (ਰਾਮ ਮੂਰਤੀ ਕੋਟੀਆ)
ਥਾਣਾ ਬਿਲਗਾ ਦਾ ਥਾਣਾ ਮੁਖੀ ਦਾ ਚਾਰਜ ਐਸਆਈ ਸਿਕੰਦਰ ਸਿੰਘ ਵਿਰਕ ਨੇ ਸੰਭਾਲਿਆ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਵਿਰਕ ਨੇ ਕਿਹਾ ਕਿ ਥਾਣੇ ਅੰਦਰ ਇਲਾਕਾ ਨਿਵਾਸੀਆਂ ਦੀ ਪਹਿਲ ਦੇ ਆਧਾਰ ਸੁਨਵਾਈ ਕੀਤੀ ਜਾਵੇ ਅਤੇ ਇਨਸਾਫ ਮਿਲੇਗਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹ ਦੀਆਂ ਸਲਾਖਾ ਪਿੱਛੇ ਭੇਜ ਦਿੱਤਾ ਜਾਵੇਗਾ ਇਲਾਕੇ ਅੰਦਰ ਮਾੜੇ ਅਨਸਰਾਂ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਵੀਕਲਾ ਉਪਰ ਹੁਲੜਵਾਜੀ ਕਰਨ ਞਾਲਿਆ ਦੇ ਚਲਾਣ ਕੱਟੇ ਜਾਣਗੇ ਬਿਨਾ ਕਾਗਜਾ ਪੱਤਰਾਂ ਵਾਲੇ ਵੀਕਲ ਜਬਤ ਕੀਤੇ ਜਾਣਗੇ