RNI NEWS-ਦਿੱਲੀ ਮੋਰਚੇ ਵਿੱਚ ਡੱਟੀਆ ਕਿਸਾਨ ਜਥੇਬੰਦੀਆਂ ਦੀ ਚੜਦੀ ਕਲਾਂ ਵਾਸਤੇ ਸ਼੍ਰੀ ਸੁਖਮਨੀ ਸਹਿਬ ਜੀ ਦੇ ਭੋਗ ਪਾਏ ਗਏ


RNI NEWS-ਦਿੱਲੀ ਮੋਰਚੇ ਵਿੱਚ ਡੱਟੀਆ ਕਿਸਾਨ ਜਥੇਬੰਦੀਆਂ ਦੀ ਚੜਦੀ ਕਲਾਂ ਵਾਸਤੇ ਸ਼੍ਰੀ ਸੁਖਮਨੀ ਸਹਿਬ ਜੀ ਦੇ ਭੋਗ ਪਾਏ ਗਏ

ਨੂਰਮਹਿਲ 2 ਜਨਵਰੀ (ਰਾਮ ਮੂਰਤੀ ਕੋਟੀਆ)

ਇਤਿਹਾਸਕ ਕਸਬਾ ਨੂਰਮਹਿਲ ਜਲੰਧਰੀ ਗੇਂਟ ਵਿਖੇ 2021 ਨਵੇਂ ਸਾਲ ਦੀਆ ਖੁਸ਼ੀਆਂ ਵਿੱਚ ਸਮੂਹ ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਵਲੋ ਕਸਬਾ ਨੂਰਮਹਿਲ ਇਲਾਕੇ ਦੀ ਅਤੇ ਦਿੱਲੀ ਮੋਰਚੇ ਵਿੱਚ ਡੱਟੀਆ ਕਿਸਾਨ ਜਥੇਬੰਦੀਆਂ ਦੀ ਚੜਦੀ ਕਲਾਂ ਵਾਸਤੇ ਭੋਗ ਸ਼੍ਰੀ ਸੁਖ ਮਨੀ ਸਹਿਬ ਜੀ ਦੇ ਭੋਗ ਪਾਏ ਗਏ ਸਵੇਰੇ ਕੜਾਕੇ ਦੀ ਠੰਢ ਵਿਚ ਕੋਫੀ ਦੇ ਚਲਾਏ ਗਏ ਭੋਗ ਪੈਣ ਉਪਰੰਤ ਪ੍ਰਸਿੱਧ ਕੀਰਤਨੀ ਜਥੇ ਨੇ ਰਸ ਭਿੰਨਾ ਕੀਰਤਨ ਸੁਣਾਂ ਕੇ ਜੁੜ ਬੈਠੀਆਂ ਸੰਗਤਾ ਨੂੰ ਗੁਰੂ ਚਰਨਾਂ ਨਾਲ ਜੋੜਿਆਂ ਵਿਸ਼ੇਸ਼ ਤੌਰ ਪਹੁੰਚੇ ਹਲਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਞਡਾਲਾ ਨੇ ਸਮੂਹ ਇਲਾਕਾ ਨਿਵਾਸੀਆਂ ਨਵੇ ਸਾਲ ਦੀਆਂ ਵਧਾਈਆਂ ਦਿੱਤੀਆਂ ਬਾਅਦ ਦੁਪਹਿਰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ

ਇਸ ਮੌਕੇ ਪੱਤਰਕਾਰਾਂ ਰਾਮ ਮੂਰਤੀ ਕੋਟੀਆ,ਫਕੀਰ ਚੰਦ ਪੱਪੂ, ਸੱਤਵੀਰ ਸਿੰਘ ਸੱਤੀ,ਪ੍ਰਮਜੀਤ ਸਿੰਘ ਰਾਮਪਾਲ,ਸਰਬਜੀਤ ਸਿੱਧੂ,ਸੁਨੀਲ ਕੁਮਾਰ, ਸਾਗਰ,ਰਾਹੁਲ ਕਲਿਆਣ,ਵਿਸ਼ਾਲ,ਲਵ,ਵਰਜਿਤ,ਦੀਸ਼ਾ ਚੂਹੇਕੀ,ਭਰਥ ਸਹੋਤਾ,ਵਿਸ਼ਾਲ ਚੁੰਬਰ,ਅਵਤਾਰ ਸਿੱਧੂ,ਰਵਰਿੰਦਰ ਸਿੰਘ,ਗੋਪੀ ਕੋਟ ਅਤੇ ਸਮੂਹ ਦੁਕਾਨਦਾਰ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਹਾਜਰ ਸਨ

Leave a Reply

Your email address will not be published. Required fields are marked *