RNI NEWS :- ਦੁਰਗਾ ਭਜਨ ਮੰਡਲੀ ਸ਼ਾਹਕੋਟ ਵਲੋਂ ਮਾਤਾ ਚਿੰਤਪੁਰਨੀ ਦਾ ਦੂਜਾ ਜਾਗਰਣ ਕਰਵਾਇਆ ਜਾ ਰਿਹਾ ਹੈ


RNI NEWS :- ਦੁਰਗਾ ਭਜਨ ਮੰਡਲੀ ਸ਼ਾਹਕੋਟ ਵਲੋਂ ਮਾਤਾ ਚਿੰਤਪੁਰਨੀ ਦਾ ਦੂਜਾ ਜਾਗਰਣ ਕਰਵਾਇਆ ਜਾ ਰਿਹਾ ਹੈ

ਸ਼ਾਹਕੋਟ ਤੋਂ ਸਾਬੀ ਦਾਸੀਕੇ ਦੀ ਵਿਸ਼ੇਸ਼ ਰਿਪੋਰਟ

ਦੁਰਗਾ ਭਜਨ ਮੰਡਲੀ ਸ਼ਾਹਕੋਟ ਵਲੋਂ ਮਾਤਾ ਚਿੰਤਪੁਰਨੀ ਦਾ ਦੂਜਾ ਜਾਗਰਣ ਏਐਸਆਈ ਗੁਰਮੀਤ ਸਿੰਘ ਉੱਪਲ ਦੇ ਘਰ ਵਿੱਚ ਕਰਵਾਇਆ ਗਿਆ

ਇਸ ਮੌਕੇ ਤੇ ਸੀ੍ ਅਸ਼ੋਕ ਜੈਨ ਜੀ,ਸੁਧਾਰ ਕੁਮਾਰ,ਸੀ੍ ਮੁਰਲੀਧਰ ਜੀ,ਸੰਦੀਪ ਕੁਮਾਰ,ਪਵਨ ਕੁਮਾਰ,ਰੋਸ਼ਨ ਲਾਲ,ਕਮਲੇਸ਼ ਸਿੰਗਲਾ,ਰਮੇਸ ਕੁਮਾਰ, ਕਿਸ਼ਨ ਅਰੋੜਾ,ਏ ਐਸ਼ ਆਈ ਗੁਰਮੀਤ ਸਿੰਘ ਉੱਪਲ,ਜਸਪਾਲ ਕੌਰ ਉਪੱਲ,ਗਰਬ ਬਲਜੀਤ ਸਿੰਘ ਉੱਪਲ,ਪਤਨੀ ਸੰਦੀਪ ਕੌਰ ਉਪੱਲ ਅਕਾਸ਼ਦੀਪ ਸਿੰਘ ਉੱਪਲ,ਗੁਰਸੀਵਰ ਸਿੰਘ ਉੱਪਲ,ਅਵਜੋਤ ਸਿੰਘ ਉੱਪਲ
ਐਮਸੀ ਗੁਲਜ਼ਾਰ ਸਿੰਘ ਥਿੰਦ, ਅਮਨ ਮਲਹੋਤਰਾ,ਸੁਰਿੰਦਰ ਸਿੰਘ,ਅਸ਼ੋਕ ਕੁਮਾਰ,ਬਲਜਿੰਦਰ ਸਿੰਘ ਖੰਡਾ,ਸੰਜੀਵ ਸੋਬਤੀ ਜਾਗਰਣ ਵਿਚ ਹਾਜਰ ਹਨ
ਗਾਇਕ ਅਮ੍ਰਿਤ ਹੁੰਦਲ ਵਲੋਂ ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ

Leave a Reply

Your email address will not be published. Required fields are marked *