RNI NEWS :- ਦੁਸਹਿਰਾ ਕਮੇਟੀ ਰਜਿ ਸਾਹਕੋਟ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ


RNI NEWS :- ਦੁਸਹਿਰਾ ਕਮੇਟੀ ਰਜਿ ਸਾਹਕੋਟ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ

 

ਸਾਬੀ ਸਾਹਕੋਟ

ਦੁਸਹਿਰਾ ਕਮੇਟੀ ਰਜਿ ਸਾਹਕੋਟ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੋਕੇ ‘ਤੇ ਹਰਦੇਵ ਸਿੰਘ ਲਾਡੀ ਐਮਐਲੲੇ ਸਾਹਕੋਟ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋੲੇ ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਦੁਸਹਿਰਾ ਨੇਕੀ ਅਤੇ ਬਦੀ ਦਾ ਪ੍ਰਤੀਕ ਹੈ ਇਹ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ ਕਿ ਭਗਵਾਨ ਰਾਮ ਨੇ ਕਿਸ ਤਰ੍ਹਾਂ ਨੇਕੀ ਕਰਕੇ ਬਦੀ ਤੇ ਜਿੱਤ ਪ੍ਰਾਪਤ ਕੀਤੀ ਸੀ ਦਸਹਿਰੇ ਦੇ ਇਸ ਪਾਵਨ ਮੌਕੇ ਤੇ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ

ਸ਼ਹਿਰ ਵਿੱਚ ਖਾਣ ਪੀਣ ਅਤੇ ਖਿਡੌਣਿਆਂ ਦੀਆਂ ਦੁਕਾਨਾਂ ਤੇ ਲੋਕਾਂ ਦਾ ਭਾਰੀ ਰਸ਼ ਦੇਖਿਆ ਗਿਆ ਅਤੇ ਪੁਲਸ ਦੇ ਪੁਖਤਾ ਪ੍ਰਬੰਧਾਂ ਦੀ ਤਾਰੀਫ਼ ਕਰਨੀ ਪਏਗੀ ਦੁਸਹਿਰੇ ਦੇ ਇਸ ਪਾਵਨ ਪਰਵ ਦੇ ਮੌਕੇ ਤੇ ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਜਥੇਬੰਦੀਆਂ ਅਤੇ ਪਾਰਟੀ ਦੇ ਨੇਤਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ

 

ਇਸ ਮੌਕੇ ਤੇ ਬਚਿੱਤਰ ਸਿੰਘ ਕੋਹਾੜ,ਰਾਜ਼ ਕੁਮਾਰ ਮੰਗਾਂ ਐਮਸੀ ਸਾਬਕਾ ਅਮਰਜੀਤ ਸਿੰਘ ਥਿੰਦ ਅਕਾਲੀ ਆਗੂ,ਭਪਿੰਦਰ ਸਿੰਘ ਲਾਲੀ ਅਕਾਲੀ

 

ਆਗੂ,ਐਮਸੀ ਕਮਲ ਨਾਹਰ,ਵਿਵੰਕ ਸਰਮਾ,ਵਿਕਾਸ ਨਾਹਰ ਰਾਜੂ ਨਾਹਰ,ਰਾਜੂ ਸਰਮਾ,ਰਜਤ,ਸੰਜਮ ਮੈਸਨ ਸੋਨੀ ਮਿਹਰਾ,ਰਾਜੂ ਅਰੋੜਾ ਧਰਮਾ ਅਰੋੜਾ,ਰਾਹੁਲ ਪੰਡਿਤ,ਮੈਸਨ ਸਬੋਤੀ ਅਮਨ ਸਰਮਾ,ਗਗਨ ਚੌਹਾਨ,ਤਨਸ਼ ਰਿਹਾਨ,ਵਰਿੰਦਰ ਨਾਹਰ,ਰੋਹਿਤ ਮੈਸਨ,ਨੀਰਜ ਨਾਹਰ

 

ਬੋਬੀ ਗਰੋਵਰ ਪ੍ਰਧਾਨ ਅਰੋੜਾ ਮਹਾ ਸਭਾ ਸਾਹਕੋਟ ਹੈਪੀ ਬਜਾਜ,ਰਾਜੂ ਅੈਮ ਸੀ,ਸਤੀਸ ਰਿਹਾਨ ਪ੍ਰਧਾਨ ਨਗਰ ਪੰਚਾਇਤ ਸਾਹਕੋਟ,ਪਰਮਜੀਤ ਕੌਰ ਵਾਇਸ ਪ੍ਰਧਾਨ ਨਗਰ ਪੰਚਾਇਤ ਸਾਹਕੋਟ ਹਰਦੇਵ ਸਿੰਘ ਪੀਟਾ ਅੈਮ ਸੀ,ਗੁਲਜਾਰ ਅੈਮ ਸੀ,ਪਵਨ ਪੁਰੀ,ਕੈਲਾਸ ਨਾਥ,ਸੰਜੀਵ ਸੋਬਤੀ ਆਦਿ ਸਾਮਲ ਸਨ

Leave a Reply

Your email address will not be published. Required fields are marked *