RNI NEWS-ਨਰਿੰਦਰ ਕੁਮਾਰ ਸ਼ਰਮਾ ਦੇ ਸਿਰ ਸਜਿਆ ਪ੍ਰਧਾਨਗੀ ਦਾ ਤਾਜ

RNI NEWS-ਨਰਿੰਦਰ ਕੁਮਾਰ ਸ਼ਰਮਾ ਦੇ ਸਿਰ ਸਜਿਆ ਪ੍ਰਧਾਨਗੀ ਦਾ ਤਾਜ

ਨਕੋਦਰ (ਸਰਬਜੀਤ ਸਿੰਘ/ਸੁਖਵਿੰਦਰ ਸੋਹਲ) ਦੀ ਮਿਉਂਸਪਲ ਰਿਟਾਇਰਡ ਕਰਮਚਾਰੀ ਯੂਨੀਅਨ ਦੀ ਚੋਣ ਨਗਰ ਕੋਂਸਿਲ ਨਕੋਦਰ ਦੇ ਦਫਤਰ ਵਿੱਚ ਰਜਿੰਦਰ ਪਾਲ ਕਾਲੀਆ ਦੀ ਰਹਿਨੁਮਾਈ ਹੇਠ ਕਰਵਾਈ ਗਈ ਇਸ ਚੋਣ ਵਿੱਚ ਰਿਟਾਇਰਡ ਕਰਮਚਾਰੀ ਵੱਧ ਚੜ੍ਹਕੇ ਸ਼ਾਮਿਲ ਹੋਏ ਅਤੇ ਅਪਣੀ ਏਕਤਾ ਦਾ ਸਬੂਤ ਦੇਂਦਿਆ ਸਰਵਸੰਮਤੀ ਦੇ ਨਾਲ ਤਾਰਾ ਚੰਦ ਚੇਅਰਮੈਨ,ਨਰਿੰਦਰ ਕੁਮਾਰ ਸ਼ਰਮਾ ਪ੍ਰਧਾਨ,ਰਜਿੰਦਰ ਪਾਲ ਕਾਲੀਆ ਸੀਨੀਅਰ ਮੀਤ ਪ੍ਰਧਾਨ,ਮਦਨ ਲਾਲ ਚੁੰਬਰ ਮੀਤ ਪ੍ਰਧਾਨ,ਸੁਸ਼ੀਲ ਕੁਮਾਰ,ਗੁਰਸੇਵਕ ਸਿੰਘ ਜ਼ਨਰਲ ਸਕੱਤਰ ਅਸ਼ਵਨੀ ਕੁਮਾਰ ਖਜ਼ਾਨਚੀ,ਨਰੇਸ਼ ਕੁਮਾਰ ਸ਼ਰਮਾ ਪ੍ਰੈਸ ਸਕੱਤਰ,ਅਸ਼ਵਨੀ ਕੁਮਾਰ ਪੁਰੀ ਆਫਿਸ ਸਕੱਤਰ,ਕਮਲ ਸੋਂਧੀ,ਸ੍ਰੀ ਮਤੀ ਕ੍ਰਿਸ਼ਨਾ ਪ੍ਰੋਪੋਗੰਡਾ ਸੈਕਟਰੀ ਚੁਣਿਆ ਗਿਆ

Leave a Reply

Your email address will not be published. Required fields are marked *