RNI NEWS-ਨਵੇ ਬੱਸ ਅੱਡੇ ਤੇ ਆਮ ਆਦਮੀ ਪਾਰਟੀ ਵਲੋ ਆਕਸੀਜਨ ਜਾਂਚ ਕੈਂਪ ਲਗਾਇਆ ਗਿਆ


RNI NEWS-ਨਵੇ ਬੱਸ ਅੱਡੇ ਤੇ ਆਮ ਆਦਮੀ ਪਾਰਟੀ ਵਲੋ ਆਕਸੀਜਨ ਜਾਂਚ ਕੈਂਪ ਲਗਾਇਆ ਗਿਆ

ਨੂਰਮਹਿਲ 23 ਸਤੰਬਰ (ਰਾਮ ਮੂਰਤੀ ਕੋਟੀਆ)

ਰਾਸ਼ਟਰੀ ਪ੍ਰਧਾਨ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਵੇਰੇ ਨਵੇ ਬੱਸ ਅੱਡੇ ਵਿਖੇ ਆਮ ਆਦਮੀ ਪਾਰਟੀ ਵਲੋ ਆਕਸੀਜਨ ਜਾਂਚ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ 50 ਤੋ ਵੱਧ ਲੋਕਾਂ ਦੀ ਆਕਸੀਜਨ ਚੈੱਕ ਕੀਤੀ ਗਈ ਜਾਂਚ ਵਿੱਚ ਲੋਕਾਂ ਦੀ ਆਕਸੀਜਨ ਸਹੀ ਪਾਈ ਗਈ ਇਸੇ ਤਰਾਂ ਜਲੰਧਰੀ ਗੇਂਟ ਵੀ ਆਕਸੀਜਨ ਚੈੱਕ ਕੈਂਪ ਲਗਾਇਆ ਗਿਆ ਆਕਸੀਜਨ ਚੈਕ ਕੈਂਪ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਅੰਦਰ ਇਸ ਕਰ ਕੇ ਲਗਾਏ ਜਾ ਰਹੇ ਹਨ ਕੇ ਆਮ ਲੋਕਾਂ ਦਿਲਾਂ ਵਿੱਚੋਂ ਕੋਰੋਨਾ ਸਬੰਧੀ ਬਣਿਆ ਡਰ ਨਿਕਲ ਸਕੇ ਇਸ ਮੌਕੇ ਕੋਮਲਦੀਪ ਚੀਮਾ,ਸੁਖਦੇਞ ਲਗਾਹ,ਕਰਨੈਲ ਰਾਮ ਬਾਲੂ,ਸੰਦੀਪ ਬੱਤਰਾ,ਭਿੰਦਾ ਕੋਟ ਬਾਦਲ ਖਾਂ,ਡਾ ਵੇਦ ਪ੍ਰਕਾਸ਼ ਸਿੱਧਮ,ਸ਼ਾਮ,ਮਿੰਟੂ,ਗੁਰਪ੍ਰੀਤ ਸਿੰਘ,ਪਰਮਜੀਤ ਰਾਮੇਞਾਲ ਆਦਿ ਹਾਜਰ ਸਨ 

Leave a Reply

Your email address will not be published. Required fields are marked *