RNI NEWS :- ਨਾਗਰਿਕਤਾ ਸਨਸ਼ੋਧਨ ਬਿੱਲ ਪਾਸ ਹੋਣ ਤੇ ਉਤਪੀੜਨ ਦੇ ਸ਼ਿਕਾਰ ਛੇ ਸਮੁਦਾਇ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਕਨੂੰਨੀ ਰਸਤਾ ਸਾਫ-ਅਜੇ ਵਰਮਾ


RNI NEWS :- ਨਾਗਰਿਕਤਾ ਸਨਸ਼ੋਧਨ ਬਿੱਲ ਪਾਸ ਹੋਣ ਤੇ ਉਤਪੀੜਨ ਦੇ ਸ਼ਿਕਾਰ ਛੇ ਸਮੁਦਾਇ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਕਨੂੰਨੀ ਰਸਤਾ ਸਾਫ-ਅਜੇ ਵਰਮਾ

ਨਕੋਦਰ (ਸੁਖਵਿੰਦਰ ਸੋਹਲ/ਸਰਬਜੀਤ ਸਿੰਘ) – ਨਾਗਰਿਕਤਾ ਸਨਸ਼ੋਧਨ ਬਿੱਲ ਪਾਸ ਹੋਣ ਤੇ ਪਾਕਿਸਤਾਨ,ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿੱਚ ਉਤਪੀੜਨ ਦਾ ਸ਼ਿਕਾਰ ਗੈਰ ਮੁਸਲਿਮ ਛੇ ਸਮੁਦਾਇ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਕਨੂੰਨੀ ਰਸਤਾ ਸਾਫ ਹੋ ਗਿਆ ਹੈ ਇਸ ਬਿੱਲ ਦੇ ਪਾਸ ਹੋਣ ਨਾਲ ਪੜੋਸੀ ਦੇਸ਼ਾ ਤੋ ਉਤਪੀੜਨ ਦਾ ਸ਼ਿਕਾਰ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨਾ ਅਸਾਨ ਹੋ ਗਿਆ ਹੈ ਇਸ ਬਿੱਲ ਦੇ ਪਾਸ ਹੋਣ ਨਾਲ ਜਿੱਥੇ ਵਿਰੋਧੀ ਧਿਰ ਦੁਸਰੇ ਸਮੁਦਾਇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਬਲਕਿ ਇਸ ਬਿੱਲ ਦੇ ਪਾਸ ਹੋਣ ਨਾਲ ਉਨ੍ਹਾਂ ਵਿੱਚ ਨਾਗਰਿਕਤਾ ਬਿੱਲ ਦੇ ਨਾਂਮ ਉਪਰ ਭਅ ਅਤੇ ਸ਼ੰਕੇ ਪੈਦਾ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੇ ਗਰਿਹ ਮੰਤਰੀ ਸ਼੍ਰੀ ਅਮੀਤ ਸ਼ਾਹ ਨੇ ਸਾਫ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਕਿਸੇ ਦੀ ਨਾਗਰਿਕਤਾ ਖੋਹਣਾ ਨਹੀਂ ਬਲਕਿ ਤਿੰਨ ਦੇਸ਼ਾਂ ਦੇ ਅਲਪਸੰਖੀਅਕਾ ਨੂੰ ਨਾਗਰਿਕਤਾ ਦੇਣ ਨਾਲ ਜੁੜਿਆ ਹੋਇਆ ਹੈ ਇਸ ਮੌਕੇ ਜਿਲ੍ਹਾ ਸਚਿਵ ਭਾਜਪਾ ਪੰਕਜ ਢੀਂਗਰਾ ਅਤੇ ਪਰਦੇਸ ਸਚਿਵ ਭਾਜਪਾ ਓਬੀਸੀ ਮੋਰਚਾ ਅਜੈ ਵਰਮਾ ਨੇ ਦੇਸ਼ ਵਿੱਚ ਅਲਪਸੰਖੀਅਕ ਭਾਈਚਾਰੇ ਅਤੇ ਦੇਸ਼ ਦੇ ਗਰਿਹ ਮੰਤਰੀ ਸ਼੍ਰੀ ਅਮੀਤ ਸ਼ਾਹ ਅਤੇ ਪਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਅਤੇ ਇਸ ਇਤਿਹਾਸਕ ਕਦਮ ਚੁੱਕਣ ਤੇ ਵਧਾਈ ਦਿੱਤੀ

Leave a Reply

Your email address will not be published. Required fields are marked *