RNI NEWS-ਨੂਰਮਹਿਲ ਦੇ ਨਜ਼ਦੀਕੀ ਪਿੰਡ ਪੁਆਦੜਾ ਦੇ ਇੱਕ ਞਿਆਕਤੀ ਕੋਰੋਨਾ ਰਿਪੋਰਟ ਪਾਜਟਿਞ ਆਈ


RNI NEWS-ਨੂਰਮਹਿਲ ਦੇ ਨਜ਼ਦੀਕੀ ਪਿੰਡ ਪੁਆਦੜਾ ਦੇ ਇੱਕ ਞਿਆਕਤੀ ਕੋਰੋਨਾ ਰਿਪੋਰਟ ਪਾਜਟਿਞ ਆਈ

ਨੂਰਮਹਿਲ 28 ਜੁਲਾਈ (ਰਾਮ ਮੂਰਤੀ)

ਇੱਕ ਹੋਰ ਰਿਪੋਰਟ ਪਾਜਟਿਞ ਆਈ ਇਥੋ ਦੇ ਨਜ਼ਦੀਕੀ ਪਿੰਡ ਪੁਆਦੜਾ ਵਿਖੇ ਇੱਕ ਞਿਆਕਤੀ ਕੋਰੋਨਾ ਪਾਜਟਿਞ ਰਿਪੋਰਟ ਆਈ ਹੈ ਜਾਣਕਾਰੀ ਦਿੰਦਿਆਂ ਕਾਰਜਕਾਰੀ ਐਸ ਐਮ ਓ ਕਸ਼ਮੀਰੀ ਲਾਲ ਔਜਲਾ ਬਿਲਗਾਂ ਨੇ ਦੱਸਿਆ ਕਿ ਸ਼ਨੀਵਾਰ ਪ੍ਰਾਇਮਰੀ ਹੈਲਥ ਸੈਂਟਰ ਬਿਲਗਾਂ ਵਿਖੇ ਕੋਵਿਡ 19 ਐਨ ਪੀ ਐਸ ਕੈਂਪ ਦੋਰਾਨ 74 ਲੋਕਾਂ ਦੇ ਕੋਰੋਨਾ ਟੈਸਟ ਲਏ ਗਏ ਸਨ ਜਿਨਾਂ ਵਿੱਚੋਂ ਗੋਰਵ ਪੁੱਤਰ ਕੁਲਵਿੰਦਰ ਰਾਮ ਉਮਰ 20 ਸਾਲ ਕੋਰੋਨਾ ਪਾਜਟਿਞ ਪਾਇਆ ਗਿਆ ਇਸ ਮੌਕੇ ਕਾਰਜਕਾਰੀ ਐਸ ਐਮ ਓ ਡਾ ਕਸ਼ਮੀਰੀ ਲਾਲ ਔਜਲਾ ਬਿਲਗਾਂ ਨੇ ਦੱਸਿਆ ਕਿ ਇਸ ਵਿਆਕਤੀ ਦੀ ਕੋਈ ਵੀ ਟਰੈਵਲ ਹਿਸਟਰੀ ਨਹੀ ਹੈ ਗੋਰਵ ਮਜਦੂਰੀ ਦਾ ਕੰਮ ਫਿਲੌਰ ਵਿਖੇ ਕਿਸੇ ਫੈਕਟਰੀ ਵਿੱਚ ਕੰਮ ਦੀ ਭਾਲ ਵਿਚ ਗਿਆ ਸੀ ਫੈਕਟਰੀ ਦੇ ਮਾਲਕ ਨੇ ਗੋਰਵ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ ਜਿਸ ਦੀ ਰਿਪੋਰਟ ਪਾਜਟਿਞ ਆਈ ਹੈ ਮਰੀਜ਼ ਨੂੰ ਅੱਜ ਸ਼ਾਮ ਮੈਮੋਰੀਅਲ ਸਕੂਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਹੈ ਪਰੀਞਾਰ ਦੇ ਟੈਸਟ ਕੱਲ ਲਏ ਜਾਣਗੇ।

Leave a Reply

Your email address will not be published. Required fields are marked *