RNI NEWS-ਨੂਰਮਹਿਲ ਨਗਰ ਕੋਸਲ ਦਫਤਰ ਵਲੋਂ ਮੰਦਰ ਬਾਬਾ ਭੂਤਨਾਥ ਚ ਗਊਸ਼ਾਲਾ ਲਈ 9 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ


RNI NEWS-ਨੂਰਮਹਿਲ ਨਗਰ ਕੋਸਲ ਦਫਤਰ ਵਲੋਂ ਮੰਦਰ ਬਾਬਾ ਭੂਤਨਾਥ ਚ ਗਊਸ਼ਾਲਾ ਲਈ 9 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ

ਨੂਰਮਹਿਲ 27 ਜੁਲਾਈ (ਰਾਮ ਮੂਰਤੀ)

ਨੂਰਮਹਿਲ ਨਗਰ ਕੋਸਲ ਦਫਤਰ ਵਲੋਂ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਬੜੈਚ ਦੀ ਅਗਞਾਈ ਞਿੱਚ ਮੰਦਰ ਬਾਬਾ ਭੂਤਨਾਥ ਚ ਗਊਸ਼ਾਲਾ ਲਈ 9 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਨਗਰ ਕੋਸਲ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੈੱਕ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਵਲੋ ਦਿੱਤਾ ਜਾਣਾ ਸੀ ਪਰ ਕੁਝ ਰੁਝੇਵਿਆਂ ਕਾਰਨ ਉਹ ਇਸ ਸਮਾਗਮ ਵਿੱਚ ਪਹੁੰਚ ਨਹੀ ਸਕੇ ਇਹ ਚੈੱਕ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਬੜੈਚ ਦੀ ਦੇਖ ਰੇਖ ਹੇਠ ਦਿੱਤਾ ਗਿਆ। ਇਸ ਮੌਕੇ ਸ਼ਿਵ ਕੁਮਾਰ,ਸੁਰਿੰਦਰ ਕੁਮਾਰ ਅਕਾਊਂਟੈਂਟ,ਜੰਗ ਬਹਾਦਰ ਕੋਹਲੀ ਰਕੇਸ਼ ਕਲੇਰ,ਰਾਜ ਕੁਮਾਰ ਮੈਹਨ ਆਦਿ ਹਾਜਰ ਸਨ ।

Leave a Reply

Your email address will not be published. Required fields are marked *