RNI NEWS-ਨੂਰਮਹਿਲ ਪੁਲਸ ਵੱਲੋਂ ਅਲੱਗ ਅਲੱਗ ਮਾਮਲਿਆਂ ਵਿੱਚ 22 ਬੋਤਲਾਂ ਸਮੇਤ ਦੋ ਕਾਬੂ


RNI NEWS-ਨੂਰਮਹਿਲ ਪੁਲਸ ਵੱਲੋਂ ਅਲੱਗ ਅਲੱਗ ਮਾਮਲਿਆਂ ਵਿੱਚ 22 ਬੋਤਲਾਂ ਸਮੇਤ ਦੋ ਕਾਬੂ

ਨੂਰਮਹਿਲ 3 ਅਗਸਤ (ਰਾਮ ਮੂਰਤੀ)

ਨੂਰਮਹਿਲ ਪੁਲਿਸ ਨੇ ਇੱਕ ਞਿਆਕਤੀ ਨੂੰ 10 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਹਰਦੀਪ ਸਿੰਘ ਮਾਨ ਨੇ ਦੱਸਿਆ ਏ ਐਸ ਆਈ ਸੰਜੀਵ ਕੁਮਾਰ ਸਮੇਤ ਪੁਲਿਸ ਪਾਰਟੀ ਰਵੀਦਾਸ ਪੁਰਾ ਚੌਕ ਨਾਕਾ ਲਾਇਆ ਹੋਇਆ ਸੀ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਇੱਕ ਵਿਅਕਤੀ ਚੀਮਾਂ ਖੁਰਦ ਸੜਕ ਤੇ ਸ਼ਮਸ਼ਾਨਘਾਟ ਚ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਵੇਚਦਾ ਹੈ ਇਹ ਖਬਰ ਪੱਕੀ ਹੈ ਹੁਣੇ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਰ ਫੜੀ ਜਾ ਸਕਦੀ ਹੈ ਪੁਲਿਸ ਪਾਰਟੀ ਨੇ ਤਰੁੰਤ ਕਾਰਵਾਈ ਕਰਦਿਆ ਸ਼ਮਸ਼ਾਨਘਾਟ ਵਿੱਚ ਛਾਪੇਮਾਰੀ ਕਰਕੇ ਉਸ ਵਿਆਕਤੀ ਨੂੰ ਕਾਬੂ ਕੀਤਾ ਤਲਾਸ਼ੀ ਲੈਣ ਤੇ ਉਸ ਕੋਲੋ 10 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਞਿਆਕਤੀ ਦੀ ਪਛਾਣ ਸੰਜੀਵ ਗਿਰੀ ਪੁੱਤਰ ਮਹੰਤ ਅਜੈਬ ਗਿਰੀ ਵਾਸੀ ਚੀਮਾ ਰੋਡ ਮੋਰਨੀ ਤਲਾਹ ਨੂਰਮਹਿਲ ਵਜੋ ਹੋਈ ਹੈ ਨੂਰਮਹਿਲ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਸੇ ਤਰ੍ਹਾਂ ਇੱਕ ਞਿਆਕਤੀ ਨੂੰ 12ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਹਰਦੀਪ ਸਿੰਘ ਮਾਨ ਨੇ ਦੱਸਿਆ ਕੇ ਏ ਐਸ ਆਈ ਭਜਨ ਲਾਲ ਸਮੇਤ ਪੁਲਿਸ ਪਾਰਟੀ ਜਲੰਧਰੀ ਗੇਂਟ ਨਾਕਾ ਲਾਇਆ ਹੋਇਆ ਸੀ ਇੱਕ ਞਿਆਕਤੀ ਗੇਂਟ ਵਲੋ ਆ ਰਿਹਾ ਸੀ ਸ਼ੱਕ ਦੇ ਅਧਾਰ ਰੋਕਿਆ ਪੁੱਛ ਪੜਤਾਲ ਕੀਤੀ ਤਾ ਉਸ ਕੋਲੋ 12 ਬੋਤਲਾਂ ਨਜਾਇਜ਼ ਸ਼ਰਾਬ ਰਾਣੋ,ਸੋਫੀ ਸੁਪਰ ਬਾਰਲੇ ਠੇਕਿਆਂ ਤੋ ਘੱਟ ਰੇਟ ਤੇ ਲਿਆ ਕੇ ਪਰਚੂਨ ਵਿੱਚ ਮਹਿੰਗੇ ਭਾਅ ਵੇਚਦਾ ਸੀ ਵਿਆਕਤੀ ਦੀ ਪਛਾਣ ਕਮਲ ਕੁਮਾਰ ਉਰਫ ਬੰਟੀ ਕਰਮਵੀਰ ਪੁੱਤਰ ਗੋਕਲ ਚੰਦ ਵਾਸੀ ਮੁਹੱਲਾ ਡਿੰਬੀ ਪੁਰਾ ਨੂਰਮਹਿਰ ਵਜੋ ਹੋਈ ਹੈ ਨੂਰਮਹਿਲ ਪੁਲਿਸ ਨੇ ਇਸ ਞਿਆਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 

Leave a Reply

Your email address will not be published. Required fields are marked *