RNI NEWS-ਨੂਰਮਹਿਲ ਪੁਲਿਸ ਨੇ ਪਤੀ-ਪਤਨੀ ਤੇ ਓੁਨਾਂ ਦੇ ਦੋ ਬੱਚਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਕਾਰਨ ਜਾਣਨ ਲਈ ਖਬਰ ਪੜ੍ਹੋ


RNI NEWS-ਨੂਰਮਹਿਲ ਪੁਲਿਸ ਨੇ ਪਤੀ-ਪਤਨੀ ਤੇ ਓੁਨਾਂ ਦੇ ਦੋ ਬੱਚਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਕਾਰਨ ਜਾਣਨ ਲਈ ਖਬਰ ਪੜ੍ਹੋ

ਨੂਰਮਹਿਲ 1 ਜੁਲਾਈ (ਰਾਮ ਮੂਰਤੀ)

ਨੂਰਮਹਿਲ ਪੁਲਿਸ ਨੇ ਪਤੀ-ਪਤਨੀ ਤੇ ਓੁਨਾਂ ਦੇ ਦੋ ਬੱਚਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਾਣਕਾਰੀ ਦਿੰਦਿਆਂ ਥਾਣਾਂ ਮੁੱਖੀ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਪਰਿਞਾਰ ਦਿੱਲੀ ਤੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਨ ਞਾਸਤੇ ਮੁਹੱਲਾ ਪਾਸ਼ੀਆ ਨੂਰਮਹਿਲ ਞਿਖੇ ਆਇਆ ਸੀ ਜਦੋ ਸਿਹਤ ਵਿਭਾਗ ਦੀ ਟੀਮ ਨੂੰ ਪਤਾ ਲੱਗਾ ਤਾ ਸਿਹਤ ਵਿਭਾਗ ਦੀ ਟੀਮ ਵਲੋਂ ਚਾਰ ਮੈਂਬਰਾਂ ਦੇ 21 ਜੂਨ ਨੂੰ ਟੈਸਟ ਕੀਤੇ ਗਏ ਸਨ ਅਤੇ ਸਿਹਤ ਵਿਭਾਗ ਟੀਮ ਵਲੋਂ ਉਨਾਂ ਨੂੰ 4 ਜੁਲਾਈ ਤੱਕ ਕੁਆਰਨਟਾਈਨ ਕੀਤਾ ਗਿਆ ਸੀ ਜਦੋ ਕੁਝ ਦਿਨਾਂ ਬਾਅਦ ਰਿਪੋਰਟ ਆਈ ਤਾ ਉਸ ਞਿੱਚ ਨਿਸ਼ਚਲ ਸ਼ਰਮਾ ਪੁੱਤਰ ਖੁਸ਼ਵਿੰਦਰ ਸ਼ਰਮਾ ਦੀ ਰਿਪੋਰਟ ਪਾਜਟਿਞ ਆਈ ਜਦੋ ਸਿਹਤ ਵਿਭਾਗ ਟੀਮ ਉਨਾਂ ਦੇ ਘਰ ਜਾਕੇ ਪੁੱਛ ਪੜਤਾਲ ਕੀਤੀ ਤਾਂ ਪਤਾ ਚੱਲਿਆ ਕੇ ਖੁਸ਼ਵਿੰਦਰ ਸ਼ਰਮਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਿੱਲੀ ਚਲੇ ਗਿਆ ਉਕਤ ਪਰਿਵਾਰ ਵਲੋਂ ਸੂਬਾ ਸਰਕਾਰ ਅਤੇ ਜਿਲਾ ਮੈਜਿਸਟਰੇਟ ਸਹਿਬ ਞਲੋ ਜਾਰੀ ਕੀਤੇ ਹੁਕਮਾ ਦੀ ਉਲੰਘਣਾ ਕੀਤੀ ਹੈ ਜਿਸ ਤੇ ਨੂਰਮਹਿਲ ਪੁਲਿਸ ਨੇ ਖੁਸ਼ਞਿੰਦਰ ਸ਼ਰਮਾ ਪੁੱਤਰ ਉਮ ਪ੍ਰਕਾਸ਼,ਞੰਦਨਾ ਸ਼ਰਮਾ ਪਤਨੀ ਖੁਸ਼ਵਿੰਦਰ ਸ਼ਰਮਾ,ਨਿਹਚਲ ਸ਼ਰਮਾ ਪੁੱਤਰ ਖੁਸ਼ਵਿੰਦਰ ਸ਼ਰਮਾ,ਇਸ਼ਾਤ ਸ਼ਰਮਾ ਪੁੱਤਰ ਖੁਸ਼ਵਿੰਦਰ ਸ਼ਰਮਾ ਦੇ ਖਿਲਾਫ 188,269,270,ਆਈ ਪੀ ਸੀ 51ਤਹਿਤ ਮੁਕੱਦਮਾ ਦਰਜ ਕਰਕੇ ਅਲਗੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਹੈਅਮਲ ਵਿੱਚ ਲਿਆਂਦੀ ਹੈ ਅਮਲ ਵਿੱਚ ਲਿਆਂਦੀ ਹੈ

Leave a Reply

Your email address will not be published. Required fields are marked *