RNI NEWS-ਨੂਰਮਹਿਲ ਪੁਲਿਸ ਵਲੋਂ 150 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ


RNI NEWS-ਨੂਰਮਹਿਲ ਪੁਲਿਸ ਵਲੋਂ 150 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਨੂਰਮਹਿਲ 27 ਦਸੰਬਰ (ਰਾਮ ਮੂਰਤੀ ਕੋਟੀਆ)

ਨੂਰਮਹਿਲ ਪੁਲਿਸ ਨੇ ਇੱਕ ਞਿਆਕਤੀ ਨੂੰ 150 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਏ ਐਸ ਆਈ ਪਰਮਜੀਤ ਸਿੰਘ,ਏਐਸਆਈ ਵਰਿੰਦਰ ਮੋਹਣ,ਮੁਲਾਜ਼ਮ ਸੁਖਞਿੰਦਰ ਸਿੰਘ ਦੌਰਾਨੇ ਗਸਤ ਫਿਲੌਰ ਰੋਡ ਜਾ ਰਹੇ ਸਨ ਚੀਮਾਂ ਗੇਂਟ ਇੱਟਾਂ ਵਾਲੀ ਸੜਕ ਤੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਤਲਾਸ਼ੀ ਲੈਣ ਤੇ ਉਸ ਕੋਲੋ 150 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆ ਵਿਆਕਤੀ ਦੀ ਪਛਾਣ ਮੁਨੀਸ਼ ਕੁਮਾਰ ਉਰਫ ਸ਼ੰਭੂ ਪੁੱਤਰ ਬਲਵੀਰ ਚੰਦ ਵਾਸੀ ਗੰਨਾ ਪਿੰਡ ਵਜੋ ਹੋਈ ਹੈ ਨੂਰਮਹਿਲ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Leave a Reply

Your email address will not be published. Required fields are marked *