RNI NEWS :- ਨੂਰਮਹਿਲ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੀ ਮੀਟਿੰਗ ਸਾਗਰਪੁਰ ਵਿਚ


RNI NEWS :- ਨੂਰਮਹਿਲ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੀ ਮੀਟਿੰਗ ਸਾਗਰਪੁਰ ਵਿਚ

ਨੂਰਮਹਿਲ :- ਅਵਤਾਰ ਚੰਦ

ਲੋਕ ਸਭਾ ਹਲਕਾ ਜਲੰਧਰ ਦੇ ਇੰਨਚਾਰਜ ਗੁਰਮੇਲ ਚੁੰਬਰ ਦੇ ਘਰ ਸਾਗਰ ਪੁਰ ਵਿਖੇ ਅਹਿਮ ਮੀਟਿੰਗ ਹੋਈ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਪਹੁੰਚੇ ਉਹਨਾਂ ਨਾਲ ਬਲਵਿੰਦਰ ਕੁਮਾਰ ਵੀ ਸੁਭਸ ਚੰਦਰ ਜਿਲਾ ਪ੍ਰਧਾਨ ਨਕੋਦਰ ਦੀ ਲੀਡਰਸ਼ਿਪ ਹਾਜਰ ਸੀ ਜਿਸ ਵਿੱਚ ਵਿਧਾਨ ਸਭਾ ਨਕੋਦਰ ਦਾ ਪ੍ਧਾਨ ਦੇਵ ਰਾਜ ਸੁਮਨ ਲਗਾਇਆ ਜਿਲਾ ਇੰਨਚਾਰਜ ਜਗਦੀਸ਼ ਸੇਰਪੁਰੀ ਨੂੰ ਵੱਖ ਵੱਖ ਭਾਈਚਾਰੇ ਦੇ ਇੰਨਚਾਰਜ ਲਗਾਏ ਗਏ ਇਸ ਮੌਕੇ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੀ ਲੀਡਰਸ਼ਿਪ ਵਰਕਰ ਸਾਥੀ ਹਾਜ਼ਰ ਸਨ ਪ੍ਧਾਨ ਜੀ ਪਹਿਲੀ ਵਾਰ ਮੀਟਿੰਗ ਵਿੱਚ ਪਹੁੰਚਣ ਤੇ ਸਾਰੇ ਸਾਥੀਆਂ ਨੇ ਧੰਨਵਾਦ ਕੀਤਾ ਜੀ ਵਿਸੇਸ਼ ਤੋਰ ਤੇ ਪਹੁੰਚੇ ਪਾਰਟੀ ਵਰਕਰ ਤੇ ਸਰਦਾਰ ਜਸਵੀਰ ਸਿੰਘ ਗੜ੍ਹੀ,ਬਲਵਿੰਦਰ ਕੁਮਾਰ,ਸੁਭਾਸ ਚੰਦਰ,ਮਲਕੀਤ ਚੁੰਬਰ ਜਗਦੀਸ਼ ਸੇਰਪੁਰੀ,ਦੇਵ ਰਾਜ ਸੁਮਨ ਨੂਰਮਹਿਲ,ਹੰਸ ਰਾਜ ਸਿੱਧੂ,ਹਾਜਰ ਸਨ

Leave a Reply

Your email address will not be published. Required fields are marked *