RNI NEWS-ਨੋਹਰੀਆ ਰਾਮ ਧੀਰ ਦੇ ਪਰਿਵਾਰ ਨੂੰ ਸਦਮਾ,ਧੀਰ ਦੇ ਪਰਿਵਾਰ ਦੇ ਮੁਖੀਆ ਮਦਨ ਲਾਲ ਧੀਰ ਦਾ ਨਿਧਨ


RNI NEWS-ਨੋਹਰੀਆ ਰਾਮ ਧੀਰ ਦੇ ਪਰਿਵਾਰ ਨੂੰ ਸਦਮਾ,ਧੀਰ ਦੇ ਪਰਿਵਾਰ ਦੇ ਮੁਖੀਆ ਮਦਨ ਲਾਲ ਧੀਰ ਦਾ ਨਿਧਨ

ਨਕੋਦਰ – ਸਰਬਜੀਤ ਸਿੰਘ/ਬਲਜੀਤ ਕੌਰ

ਸਮਾਜਿਕ ਕਾਰਿਆਕਰਤਾ ਮੁਨੀਸ਼ ਧੀਰ ਦੇ ਤਾਇਆ ਤੇ ਨੋਹਰੀਆ ਰਾਮ ਧੀਰ ਦੇ ਪਰਿਵਾਰ ਦੇ ਮੁਖੀਆ ਮਦਨ ਲਾਲ ਧੀਰ ਦਾ ਸੋਮਵਾਰ ਨੂੰ ਨਿਧਨ ਹੋ ਗਿਆ ਮਦਨ ਲਾਲ 87 ਵਰਿਅਾਂ  ਦੇ ਸਨ ਮਦਨ ਲਾਲ ਧੀਰ ਜੀ ਦਾ ਖੱਦਰ ਭੰਡਾਰ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਇਸ  ਮੌਕੇ ਅਦਿਤਿਆ ਭਟਾਰਾ,ਅਸ਼ਵਨੀ ਕੇਹਲੀ,ਕੇ ਕੇ ਖੱਟਰ,ਵਿਪਨ ਸ਼ਰਮਾ ਚੇਅਰਮੈਨ,ਪਵਨ ਗਿੱਲ,ਨਰੇਸ਼ ਖਾਨ,ਸੁਨੀਲ ਮਹਾਜਨ,ਅਰੁਣ ਮਹਾਜਨ ਆਦਿ ਹੋਰ ਵੀ ਕਈ ਕਾਰਿਆਕਰਤਾ ਸ਼ਾਮਲ ਸਨ

Madan Lal Dheer, uncle of social activist Munish Dheer and head of Nohria Ram Dheer’s family, passed away on Monday. Madan Lal was 87 years old. Madan Lal Dheer was cremated at Khadar Bhandar crematorium. Aditya Bhatara KK Khattar, Vipan Sharma Chairman, Pawan Gill, Naresh Khan, Sunil Mahajan, Arun Mahajan and many more Live At The Time

सामाजिक कार्यकर्ता मुनीश धीर के चाचा और नोहरिया राम धीर के परिवार के प्रमुख मदन लाल धीर का सोमवार को निधन हो गया। मदन लाल की उम्र 87 वर्ष थी। मदन लाल धीर का खादर भंडार श्मशान में आदित्य भटारा का अंतिम संस्कार किया गया। केके खट्टर, विपन शर्मा चेयरमैन, पवन गिल, नरेश खान, सुनील महाजन,अरुण महाजन इस अवसर पर उपस्थित थे

Leave a Reply

Your email address will not be published. Required fields are marked *