RNI NEWS-ਨੌਜਵਾਨ ਪੀੜ੍ਹੀ ਨੇ ਰਾਸ਼ਟਰੀ ਰਾਜਮਾਰਗ,ਲੰਮਾ ਪਿੰਡ ਨੇੜੇ ਸੜਕ ਜਾਮ ਕਰਕੇ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ


RNI NEWS-ਨੌਜਵਾਨ ਪੀੜ੍ਹੀ ਨੇ ਰਾਸ਼ਟਰੀ ਰਾਜਮਾਰਗ,ਲੰਮਾ ਪਿੰਡ ਨੇੜੇ ਸੜਕ ਜਾਮ ਕਰਕੇ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ

ਜਲੰਧਰ (ਜਸਕੀਰਤ ਰਾਜਾ/ਪਰਮਜੀਤ ਪਮਮਾ)

ਜਲੰਧਰ ਦੇ ਕਿਸਾਨਾਂ ਦੇ ਹੱਕ ਵਿਚ ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ਨੇ ਵੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਕਿਸਾਨਾਂ ਦੇ ਹੱਕ ਵਿਚ, ਨੌਜਵਾਨ ਪੀੜ੍ਹੀ ਨੇ ਰਾਸ਼ਟਰੀ ਰਾਜਮਾਰਗ, ਲਮਾ ਪਿੰਡ ਨੇੜੇ ਸੜਕ ਜਾਮ ਕਰਕੇ ਕਿਸਾਨਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਪ੍ਰਾਪਤ ਕਰਨੇ ਚਾਹੀਦੇ ਹਨ। ਨੌਜਵਾਨ ਪੀੜ੍ਹੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜਮਕਰ ਨਾਅਰੇਬਾਜ਼ੀ ਕੀਤੀ।

Leave a Reply

Your email address will not be published. Required fields are marked *