RNI NEWS :- ਪਰਾਲੀ ਨੂੰ ਸਾੜਨ ਵਾਲੇ ਦੋ ਕਿਸਾਨਾਂ ਤੇ ਮੁੱਕਦਮਾ ਦਰਜ

ਨੂਰਮਹਿਲ :- ਅਵਤਾਰ ਚੰਦ

RNI NEWS :- ਥਾਣਾ ਨੂਰਮਹਿਲ ਪੁਲਿਸ ਨੇ ਦੋ ਕਿਸਾਨਾਂ ਖਿਲਾਫ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ,ਵਾਤਾਵਰਨ ਨੂੰ ਪਰਾਬ ਕਰਨ ਸਬੰਧੀ ਮੁੱਕਦਮਾ ਦਰਜ ਕੀਤਾ ਗਿਆ ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮੁੱਕਦਮਾ ਗੁਰਦੀਪ ਸਿੰਘ ਵਾਸੀ ਬੈਨਾਪੁਰ ਖਿਲਾਫ ਦਰਜ ਕੀਤਾ ਗਿਆ।ਦੁਸਰਾ ਮੁੱਕਦਮਾ ਸੁੱਖਵਿੰਦਰ ਸਿੰਘ ਵਾਸੀ ਪੱਬਮਾ ਦੇ ਖਿਲਾਫ ਦਰਜ ਕੀਤਾ ਗਿਆ।ਜਾਚ ਅਧਿਕਾਰੀ ਸੰਜੀਵ ਕੁਮਾਰ ਤੇ ਪ੍ਰੇਮ ਚੰਦ ਨੇ ਦੱਸਿਆ ਕਿ ਇਹਨਾਂ ਕਿਸਾਨਾਂ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕਰਨ ਖਿਲਾਫ ਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ 188 ਤਹਿਤ ਮੁੱਕਦਮਾ ਦਰਜ ਕੀਤਾ ਗਿਆ

Leave a Reply

Your email address will not be published. Required fields are marked *

Please select facebook feed.